ਇਸ ਮੁੰਡੇ ਲਈ ਧੜਕਦਾ ਹੈ ਸ਼ਹਿਨਾਜ਼ ਗਿੱਲ ਦਾ ਦਿਲ, ਸ਼ਹਿਨਾਜ਼ ਨੇ ਦਿੱਤਾ ਵੱਡਾ ਬਿਆਨ

written by Rupinder Kaler | February 19, 2020

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਏਨੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ਵਿੱਚ ਹੈ । ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਹਨ । ਸ਼ਹਿਨਾਜ਼ ਕਈ ਵਾਰ ਸਿਧਾਰਥ ਨੂੰ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੀ ਹੈ । ਪਰ ਸਿਧਾਰਥ ਹਮੇਸ਼ਾ ਸ਼ਹਿਨਾਜ਼ ਨੂੰ ਆਪਣੀ ਚੰਗੀ ਦੋਸਤ ਦੱਸਦਾ ਹੈ, ਪਰ ਸ਼ਹਿਨਾਜ਼ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ । https://www.instagram.com/p/B8tr4CqBXY5/ ਇੱਕ ਇੰਟਰਵਿਊ ਵਿੱਚ ਸ਼ਹਿਨਾਜ਼ ਨੇ ਕਿਹਾ ਕਿ ‘ਮੈਂ ਸਿਧਾਰਥ ਨੂੰ ਪਿਆਰ ਕਰਦੀ ਹਾਂ ਤੇ ਉਸ ਦੇ ਨਾਲ ਮੈਂ ਆਪਣਾ ਰਿਸ਼ਤਾ ਅੱਗੇ ਵਧਾਉਣਾ ਚਾਹੁੰਦੀ ਹਾਂ, ਪਰ ਇਹ ਸਭ ਕੁਝ ਉਸ ’ਤੇ ਨਿਰਭਰ ਕਰਦਾ ਹੈ ।’ ਸ਼ਹਿਨਾਜ਼ ਨੇ ਕਿਹਾ ਕਿ ‘ਇੱਕ ਰਿਆਲਟੀ ਸ਼ੋਅ ਵਿੱਚ ਮੇਰੇ ਵੱਲੋਂ ਇੱਕ ਪਾਸੜ ਪਿਆਰ ਹੀ ਦਿਖਾਈ ਦਿੱਤਾ ਹੈ । https://www.instagram.com/p/B8s4o07BlUG/ ਮੈਂ ਦੁਸਰਿਆਂ ਦਾ ਦਿਮਾਗ ਨਹੀਂ ਪੜ੍ਹ ਸਕਦੀ, ਪਰ ਮੈਂ ਆਪਣੀਆਂ ਭਾਵਨਾਵਾਂ ਜ਼ਰੂਰ ਦੱਸ ਸਕਦੀ ਹਾਂ । ਜੇਕਰ ਉਹ ਇਸ ਰਿਸ਼ਤੇ ਨੂੰ ਜਾਰੀ ਰੱਖਣਾ ਚਾਹੁੰਣਗੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ।’ ਇਸ ਇੰਟਰਵਿਊ ਵਿੱਚ ਸ਼ਹਿਨਾਜ਼ ਨੇ ਆਪਣੇ ਆਉਣ ਵਾਲੇ ਸ਼ੋਅ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ । https://www.instagram.com/p/B7-yRpihxHc/

0 Comments
0

You may also like