Advertisment

ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ,ਇਸ ਸ਼ਖਸ ਨਾਲ ਰਹੀ ਲਿਵ-ਇਨ ਰਿਲੇਸ਼ਨਸ਼ਿਪ 'ਚ,ਇਸ ਕਾਰਨ ਹੋਇਆ ਸੀ ਬ੍ਰੇਕਅੱਪ

author-image
By Shaminder
New Update
ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ,ਇਸ ਸ਼ਖਸ ਨਾਲ ਰਹੀ ਲਿਵ-ਇਨ ਰਿਲੇਸ਼ਨਸ਼ਿਪ 'ਚ,ਇਸ ਕਾਰਨ ਹੋਇਆ ਸੀ ਬ੍ਰੇਕਅੱਪ
Advertisment
ਬਿੱਗ ਬੌਸ 'ਚ ਸ਼ਹਿਨਾਜ਼ ਗਿੱਲ ਨੇ ਆਪਣੇ ਸਾਬਕਾ ਬੁਆਏ ਫ੍ਰੈਂਡ ਬਾਰੇ ਖੁੱਲ ਕੇ ਗੱਲਬਾਤ ਕੀਤੀ । ਉਨ੍ਹਾਂ ਨੇ ਆਪਣੀ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦੀ ਕਹਾਣੀ ਸਾਂਝੀ ਕੀਤੀ ।ਸ਼ਹਿਨਾਜ਼ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜੋ ਸ਼ਾਇਦ ਹੀ ਉਨ੍ਹਾਂ ਦੇ ਫੈਨਸ ਨੂੰ ਪਤਾ ਹੋਣਗੀਆਂ । ਹੋਰ ਵੇਖੋ:ਸ਼ਹਿਨਾਜ਼ ਗਿੱਲ ‘ਚ ਆਇਆ ਭੂਤ, ਬਿੱਗ ਬੌਸ ‘ਚ ਛਾਇਆ ਡਰ ਦਾ ਮਾਹੌਲ, ਦੇਖੋ ਵੀਡੀਓ
Advertisment
https://www.instagram.com/p/B34m9edIE1b/ ਸ਼ਹਿਨਾਜ਼ ਗਿੱਲ ਦੀ ਇਸ ਕਹਾਣੀ ਨੂੰ ਹਾਲਾਂਕਿ ਬਿੱਗ ਬੌਸ 'ਚ ਪ੍ਰਸਾਰਿਤ ਨਹੀਂ ਕੀਤਾ ਗਿਆ ਪਰ ਆਨਲਾਈਨ ਸਟਰੀਮਿੰਗ ਪਲੇਟਫਾਰਮ ਵੂਟ 'ਤੇ ਬਿੱਗ ਬੌਸ ਅਨਕੱਟ 'ਤੇ ਇਸ ਕਲਿੱਪ ਨੂੰ ਵੇਖਿਆ ਜਾ ਸਕਦਾ ਹੈ । ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਉਹ ਆਪਣੇ ਬੁਆਏ ਫ੍ਰੈਂਡ ਦੇ ਨਾਲ ਉਸ ਦੇ ਘਰ 'ਚ ਹੀ ਰਹਿੰਦੀ ਸੀ । https://www.instagram.com/p/B31uERBhgsX/ ਸ਼ਹਿਨਾਜ਼ ਨੇ ਦੱਸਿਆ ਕਿ ਉਸ ਦਾ ਬੁਆਏ ਫ੍ਰੈਂਡ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਇੱਕ ਬਿਜਨੇਸਮੈਨ ਸੀ,ਸ਼ੁਰੂਆਤ 'ਚ ਦੋਵੇਂ ਬਹੁਤ ਵਧੀਆ ਦੋਸਤ ਸਨ ਪਰ ਉਸਦਾ ਏਨਾ ਖਿਆਲ ਰੱਖਦਾ ਸੀ ਕਿ ਸ਼ਹਿਨਾਜ਼ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਸ਼ੂਟ ਦੌਰਾਨ ਵੀ ਉਸ ਦੇ ਨਾਲ ਹੀ ਰਹਿੰਦਾ ਸੀ । publive-image ਸ਼ਹਿਨਾਜ਼ ਨੇ ਉਸ ਨਾਲ ਬ੍ਰੇਕ ਅੱਪ ਦਾ ਕਾਰਨ ਦੱਸਿਆ ਕਿ ਨਸ਼ੇ ਦੀ ਆਦਤ ਹੋਣ ਕਾਰਨ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਨਾਲ ਬ੍ਰੇੇਕਅੱਪ ਕਰ ਲਿਆ ਸੀ,ਪਰ ਜਿਸ ਦੇ ਨਾਲ ਏਨਾ ਪਿਆਰ ਸੀ ਉਹ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਸੀ ।ਜਿਸ ਕਾਰਨ ਉਸ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment