Advertisment

ਖੂਬਸੂਰਤ ਅਵਾਜ਼ ਦੀ ਮਲਿਕਾ ਵੀ ਹੈ 'ਮਾਝੇ ਦੀ ਜੱਟੀ' ਰਾਹੀਂ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ 

author-image
By Rajan Sharma
New Update
ਖੂਬਸੂਰਤ ਅਵਾਜ਼ ਦੀ ਮਲਿਕਾ ਵੀ ਹੈ 'ਮਾਝੇ ਦੀ ਜੱਟੀ' ਰਾਹੀਂ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ 
Advertisment

ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾ ਚੁੱਕੀ ਹੈ ।ਸ਼ਹਿਨਾਜ਼ ਕੌਰ shehnaz kaur gill ਗਿੱਲ ਲੱਗਦਾ ਹੈ ਕਿ ਹੁਣ ਸੰਗੀਤ 'ਚ ਆਪਣੀ ਕਿਸਮਤ ਆਜ਼ਮਾਉਣਾ ਚਾਹੁੰਦੀ ਹੈ । ਕਿਉਂਕਿ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ,ਜਿਸ 'ਚ ਉਹ ਗਿਟਾਰ ਦੀਆਂ ਧੁਨਾਂ 'ਤੇ ਗੁਣਗੁਣਾਉਂਦੀ ਨਜ਼ਰ ਆ ਰਹੀ ਹੈ।ਗਿਟਾਰ ਦੀ ਧੁਨ 'ਤੇ ਗਾ ਰਹੀ ਸ਼ਨਿਹਾਜ਼ ਕੌਰ ਗਿੱਲ  ਦਾ ਸਾਥ ਦੇ ਰਿਹਾ ਹੈ ਉਸਦਾ ਸਾਥੀ ਕਲਾਕਾਰ।ਜਿੰਨੀ ਹੀ ਖੂਬਸੂਰਤੀ ਨਾਲ ਉਹ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ 'ਚ ਮੱਲਾਂ ਮਾਰ ਰਹੀ ਹੈ ।ਉਸ ਤੋਂ ਵੀ ਖੂਬਸੂਰਤ ਅਵਾਜ਼ ਦੀ ਮਾਲਿਕ ਹੈ ਸ਼ਹਿਨਾਜ਼ ਕੌਰ ਗਿੱਲ।

Advertisment
https://www.instagram.com/p/Bm0-BYFhHi8/?taken-by=shehnaazgill

'ਰੋਈ ਨਾ ਜੇ ਯਾਦ ਮੇਰੀ ਆਈ ਨੀ ਖੁਸ਼ ਰਹੀ ਅੱਖਾਂ ਨਾ ਭਰ ਆਈ ਨੀ' punjabi song ਇਸ ਗੀਤ ਨੂੰ ਬਹੁਤ ਹੀ ਵਧੀਆ ਅਵਾਜ਼ ਅਤੇ ਅੰਦਾਜ਼ 'ਚ ਸ਼ਹਿਨਾਜ਼ ਨੇ ਗਾ ਕੇ ਸੁਣਾਇਆ ਹੈ ਅਤੇ ਇਸ ਵੀਡਿਓ ਨੂੰ ਉਸ ਦੇ ਚਾਹੁਣ ਵਾਲਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੇ ਗਾਉਣ ਦੇ ਸਟਾਈਲ ਨੂੰ ਵੇਖ ਕੇ ਕਿਸੇ ਨੂੰ ਵੀ ਇੱਕ ਪ੍ਰੋਫੈਸ਼ਨਲ ਗਾਇਕ ਦਾ ਭੁਲੇਖਾ ਪੈ ਸਕਦਾ ਹੈ।ਉਸ ਦੇ ਇਸ ਵੀਡਿਓ ਨੂੰ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment