Advertisment

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ, ਪੰਜਾਬ ’ਚ ਵਾਪਿਸ ਨਹੀਂ ਦੇਖਣਾ ਚਾਹੁੰਦੇ ਸ਼ਹਿਨਾਜ਼ ਨੂੰ

author-image
By Rupinder Kaler
New Update
ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ, ਪੰਜਾਬ ’ਚ ਵਾਪਿਸ ਨਹੀਂ ਦੇਖਣਾ ਚਾਹੁੰਦੇ ਸ਼ਹਿਨਾਜ਼ ਨੂੰ
Advertisment
ਟੀਵੀ ਦੇ ਇੱਕ ਰਿਆਲਟੀ ਸ਼ੋਅ ਕਰਕੇ ਪੰਜਾਬੀ ਮਾਡਲ   ਸ਼ਹਿਨਾਜ਼ ਗਿੱਲ ਕਾਫੀ ਚਰਚਾ ਵਿੱਚ ਹੈ । ਸ਼ਹਿਨਾਜ਼ ਦੇ ਘਰ ਵਾਲੇ ਵੀ ਉਸ ਦੀ ਪ੍ਰਫਾਰਮੈਂਸ ਤੋਂ ਕਾਫੀ ਖੁਸ਼ ਹਨ । ਸ਼ਹਿਨਾਜ਼ ਦੀ ਪ੍ਰਫਾਰਮੈਂਸ ਨੂੰ ਦੇਖ ਕੇ ਉਹਸ ਦੇ ਪਿਤਾ ਸੰਤੋਖ ਸਿੰਘ ਨੇ ਇੱਛਾ    ਜਤਾਈ ਹੈ ਕਿ ਸ਼ਹਿਨਾਜ਼ ਨੂੰ ਮੁੰਬਈ ਵਿੱਚ ਰਹਿ ਕੇ ਹੀ ਆਪਣਾ ਕਰੀਅਰ ਬਨਾੳੇੁਣਾ ਚਾਹੀਦਾ ਹੈ । https://www.instagram.com/p/B7Z8KoOhVCi/ ਬਾਲੀਵੁੱਡ ਦੀ ਗੱਲ ਕਰਦੇ ਹੋਏ ਸੰਤੋਖ ਸਿੰਘ ਨੇ ਕਿਹਾ ਹੈ ਕਿ ‘ਮੈਂ ਸ਼ਹਿਨਾਜ਼ ਨੂੰ ਵਾਪਿਸ ਪੰਜਾਬ ’ਚ ਨਹੀਂ ਦੇਖਣਾ ਚਾਹੁੰਦਾ, ਮੈਨੂੰ ਲੱਗਦਾ ਹੈ ਕਿ ਸ਼ਹਿਨਾਜ਼ ਨੂੰ ਮੁੰਬਈ ਵਿੱਚ ਸ਼ਿਫਟ ਹੋ ਜਾਣਾ ਚਾਹੀਦਾ ਹੈ ਤੇ ਇੱਥੇ ਹੀ ਉਸ ਨੂੰ ਕਰੀਅਰ ਬਨਾਉਣਾ ਚਾਹੀਦਾ ਹੈ । https://www.instagram.com/p/B7UxeRsBKp7/ ਮੈਂ ਜਦੋਂ ਇੱਥੇ ਆਇਆ ਸੀ ਉਦੋਂ ਮਾਹੀ ਵਿੱਜ ਨਾਲ ਮੈਂ ਗੱਲ ਕੀਤੀ ਸੀ, ਉਹਨਾਂ ਨੇ ਸ਼ਹਿਨਾਜ਼ ਦੀ ਮਦਦ ਕਰਨ ਦੀ ਗੱਲ ਕੀਤੀ ਸੀ । ਮੈਨੂੰ ਪਤਾ ਹੈ ਕਿ ਸਲਮਾਨ ਖ਼ਾਨ ਵੀ ਸ਼ਹਿਨਾਜ਼ ਗਿੱਲ ਨੂੰ ਪਸੰਦ ਕਰਦੇ ਹਨ । ਉਹ ਕਪਿਲ ਸ਼ਰਮਾ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ।ਉਹ ਉਹਨਾਂ ਦੇ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਹੈ’ । https://www.instagram.com/p/B7LNGQ2BTvN/
Advertisment

Stay updated with the latest news headlines.

Follow us:
Advertisment
Advertisment
Latest Stories
Advertisment