ਸ਼ੈਰੀ ਮਾਨ ਦਾ ਗੀਤ ਟ੍ਰਾੰਸਪੋਰਟੀਏ ਅਜੇ ਵੀ ਪਾ ਰਿਹਾ ਹੈ ਧੂਮਾਂ

Written by  Pradeep Singh   |  September 24th 2017 08:33 AM  |  Updated: September 24th 2017 08:33 AM

ਸ਼ੈਰੀ ਮਾਨ ਦਾ ਗੀਤ ਟ੍ਰਾੰਸਪੋਰਟੀਏ ਅਜੇ ਵੀ ਪਾ ਰਿਹਾ ਹੈ ਧੂਮਾਂ

ਸ਼ੈਰੀ ਮਾਨ ਦਾ ਗੀਤ ਟ੍ਰਾੰਸਪੋਰਟੀਏ ਨੂੰ ਆਏ ਕਿੰਨੇ ਹੀ ਦਿਨ ਹੋ ਗਏ ਨੇ |

ਪਰ ਇਸਦਾ ਖੁਮਾਰ ਅਜੇ ਤਕ ਲੋਕਾਂ ਦੇ ਖਾਸ ਕਰ ਟਰੱਕਾਂ ਵਾਲਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ | ਉਹ ਇਸ ਗੀਤ ਨੂੰ ਲੈ ਕੇ ਵੀਡੀਓ ਬਣਾਕੇ ਸੋਸ਼ਲ ਸਾਈਟਾਂ ਤੇ ਅੱਪਲੋਡ ਕਰ ਰਹੇ ਨੇ | ਸ਼ੈਰੀ ਮਾਨ ਇਸ ਰਿਸਪੌਂਸ ਤੋਂ ਬਹੁਤ ਖੁਸ਼ ਨੇ | ਉਨ੍ਹਾਂ ਦੀ ਖੁਸ਼ੀ ਤੋਂ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਅਗਲਾ ਗੀਤ ਅਜਿਹੀ ਹੀ ਜਾਂ ਮਿਲਦੀ ਜੁਲਦੀ ਥੀਮ ਦਾ ਹੋਵੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network