ਸ਼ੈਰੀ ਮਾਨ ਨੇ ਆਪਣੀ ਇੰਗਲੈਂਡ ਵਾਲੀ ਸਹੇਲੀ ਬਾਰੇ ਕੀਤਾ ਵੱਡਾ ਖੁਲਾਸਾ !

written by Rupinder Kaler | July 28, 2021

ਸ਼ੈਰੀ ਮਾਨ ਨੇ ਹਾਲ ਹੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਦੇ ਹਰ ਪਾਸੇ ਚਰਚੇ ਹੋ ਰਹੇ ਹਨ ।ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਟੈਕਸਟ ਪੋਸ਼ਟ ਸ਼ੇਅਰ ਕੀਤੀ ਹੈ । ਇਸ ਪੋਸਟ ਵਿੱਚ ਉਹਨਾਂ ਨੇ ਲਿਖਿਆ ਹੈ ਕੱਲ੍ਹ ਇੰਗਲੈਂਡ ਤੋਂ ਉਸ ਦੀ ਪ੍ਰੇਮਿਕਾ ਆ ਰਹੀ ਹੈ। ਉਹ ਵੀ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ।

ਹੋਰ ਪੜ੍ਹੋ :

ਭਾਰ ਘਟਾਉਣ ਦੇ ਨਾਲ-ਨਾਲ ਅਖਰੋਟ ਖਾਣ ਦੇ ਹਨ ਬਹੁਤ ਸਾਰੇ ਫਾਇਦੇ

Sharry Maan

ਸ਼ੈਰੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਪ੍ਰੇਮਿਕਾ ਨਾਲ ਜਾਣ-ਪਛਾਣ ਕਰਾਉਣ ਦਾ ਵਾਅਦਾ ਕੀਤਾ ਹੈ। ਸ਼ੈਰੀ ਨੇ ਲਿਖਿਆ ਹੈ " ਹਾਂ ਪਾਰਟੀ ਦੱਸੋ ਕਿੱਥੇ ਲੈਣੀ ਆ। ਬੱਸ ਆ ਜਾਵੇ ਧੋਖਾ ਬਹੁਤ ਹੋ ਰਿਹਾ ਫੱਕਰ ਬੰਦਿਆਂ ਦੇ ਨਾਲ।

singer sharry maan new song dilwale teaser out

ਕਮੈਂਟ 'ਚ ਆਪਣੀ ਭਾਬੀ ਲਈ ਕੁਝ ਲਿਖੋ ਤਾਂ ਜੋ ਉਹ ਜਲਦੀ ਆ ਜਾਏ।" ਸ਼ੈਰੀ ਦੀ ਇਸ ਇਸ ਪੋਸਟ ਨੂੰ ਵੇਖ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ, ਕਿਉਂਕਿ ਸ਼ੈਰੀ ਮਾਨ ਨੇ ਆਪਣੇ ਰਿਸ਼ਤੇ ਜਾਂ ਆਪਣੀ ਜ਼ਿੰਦਗੀ ਵਿਚ ਕਿਸੇ ਕੁੜੀ ਬਾਰੇ ਕਦੇ ਵੀ ਕੁਝ ਜ਼ਾਹਰ ਨਹੀਂ ਕੀਤਾ ।

 

0 Comments
0

You may also like