ਦੇਖੋ ਵੀਡੀਓ : ਸ਼ਿਖਰ ਧਵਨ ਨੇ ‘ਸਾਡਾ ਕੁੱਤਾ ਕੁੱਤਾ’ ‘ਤੇ ਆਪਣੇ ਅੰਦਾਜ਼ ‘ਚ ਬਣਾਈ ਫ਼ਨੀ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  December 31st 2020 04:45 PM  |  Updated: December 31st 2020 04:45 PM

ਦੇਖੋ ਵੀਡੀਓ : ਸ਼ਿਖਰ ਧਵਨ ਨੇ ‘ਸਾਡਾ ਕੁੱਤਾ ਕੁੱਤਾ’ ‘ਤੇ ਆਪਣੇ ਅੰਦਾਜ਼ ‘ਚ ਬਣਾਈ ਫ਼ਨੀ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਟੀਮ ਇੰਡੀਆ ਕ੍ਰਿਕੇਟ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਵੀਡੀਓ ਬਣਾਉਂਦੇ ਰਹਿੰਦੇ ਨੇ। shikhar dhawan with family ਹੋਰ ਪੜ੍ਹੋ : ਨਵੇਂ ਵਿਆਹੇ ਜੋੜੇ ਯੁਜ਼ਵੇਂਦਰ ਤੇ ਧਨਾਸ਼ਰੀ ਨਾਲ ਨਜ਼ਰ ਆਏ ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਾਲਤੂ ਕੁੱਤਿਆਂ ਦੇ ਨਾਲ ਯਸ਼ਰਾਜ ਮੁਖਾਤੇ ਤੇ ਸ਼ਹਿਨਾਜ਼ ਗਿੱਲ ਦੇ ਵਾਇਰਲ ਹੋਏ ਰੈਪ ਵੀਡੀਓ ‘ਕੀ ਕਰਾਂ ਮੈਂ ਮਰ ਜਾਵਾਂ, ਤੁਹਾਡੀ ਫੀਲਿੰਗ ਤੁਹਾਡੀ , ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ, ਕੁੱਤਾ’ ਤੇ ਆਪਣੇ ਫ਼ਨੀ ਅੰਦਾਜ਼ ‘ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ ।

inside photo shikhar dhawa video

ਦਰਸ਼ਕਾਂ ਨੂੰ ਇਹ ਵੀਡਓ ਖੂਬ ਪਸੰਦ ਆ ਰਿਹਾ ਹੈ । ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ।

shikhar with team india

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network