ਸ਼ਿਲਪਾ ਸ਼ੈੱਟੀ ਨੇ ਇਸ ਅੰਦਾਜ਼ 'ਚ ਮਨਾਇਆ ਆਪਣੇ ਬੇਟੇ ਦਾ 6ਵਾਂ ਜਨਮਦਿਨ

Written by  Gourav Kochhar   |  May 23rd 2018 04:02 AM  |  Updated: May 23rd 2018 04:02 AM

ਸ਼ਿਲਪਾ ਸ਼ੈੱਟੀ ਨੇ ਇਸ ਅੰਦਾਜ਼ 'ਚ ਮਨਾਇਆ ਆਪਣੇ ਬੇਟੇ ਦਾ 6ਵਾਂ ਜਨਮਦਿਨ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਸੋਮਵਾਰ ਨੂੰ ਆਪਣੇ ਬੇਟੇ ਵਿਆਨ ਦਾ 6ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਹਾਲ ਹੀ 'ਚ ਸ਼ਿਲਪਾ ਦੀਆਂ ਬੇਟੇ ਵਿਆਨ ਅਤੇ ਪਤੀ ਰਾਜ ਕੁੰਦਰਾ ਨੂੰ ਮੀਡੀਆ ਦੇ ਕੈਮਰੇ 'ਚ ਕੈਦ ਕੀਤਾ ਗਿਆ। ਇਸ ਦੌਰਾਨ ਸ਼ਿਲਪਾ shilpa shetty ਅਤੇ ਰਾਜ ਕੁੰਦਰਾ ਆਪਣੇ ਬੇਟੇ ਵਿਆਨ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਦਿਖਾਈ ਦਿੱਤੇ। ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਉੱਥੇ ਹੀ ਸ਼ਿਲਪਾ ਨੇ ਵਿਆਨ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

shilpa shetty

ਦਰਸਅਲ, ਸ਼ਿਲਪਾ ਨੇ ਬੇਟੇ ਵਿਆਨ ਦੇ ਜਨਮਦਿਨ 'ਤੇ ਪਤੀ ਰਾਜ ਕੁੰਦਰਾ ਨਾਲ ਬਿਰਧ ਆਸ਼ਰਮ 'ਚ ਰਹਿ ਰਹੇ ਲੋਕਾਂ ਨੂੰ ਡਿਨਰ ਕਰਵਾਇਆ। ਇਸ ਵੀਡੀਓ 'ਚ ਸ਼ਿਲਪਾ shilpa shetty, ਰਾਜ ਕੁੰਦਰਾ ਅਤੇ ਬਰਥਡੇ ਬੁਆਏ ਵਿਆਨ ਆਸ਼ਰਮ 'ਚ ਮਿਠਾਈਆਂ ਅਤੇ ਫੱਲ ਵੰਡਦੇ ਦਿਖਾਈ ਦੇ ਰਹੇ ਹਨ।

shilpa shetty

ਉੱਥੇ ਹੀ ਸ਼ਿਲਪਾ shilpa shetty ਦੇ ਪਤੀ ਰਾਜ ਕੁੰਦਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

shilpa shetty shilpa shetty

Keeping up with tradition of dinner at the #littlesistersofthepoor ,an old age home . They have very few visitors and the joy on their faces when someone comes and visits them is priceless.Nothing more powerful than to start my sons birthday with Blessings..Thankyou for all your blessings and wishes as well instafam??Loads of #gratitude #happiness #blessings #love #unconditionallove

My little munchkin turns 6 today can’t believe how time has flown. Thank you @theshilpashetty for making me a proud father :) Happy Birthday my Son @viaanrajkundra #happiness #blessed #family #son #happybirthday


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network