ਸ਼ਿਲਪਾ ਸ਼ੈੱਟੀ ਨੇ ਮੀਡੀਆ ਕਰਮੀਆਂ ਨੂੰ ਹੋਲੀ ਦੀ ਦਿੱਤੀ ਵਧਾਈ,ਵੇਖੋ ਵੀਡੀਓ 

Written by  Shaminder   |  March 19th 2019 11:13 AM  |  Updated: March 19th 2019 11:13 AM

ਸ਼ਿਲਪਾ ਸ਼ੈੱਟੀ ਨੇ ਮੀਡੀਆ ਕਰਮੀਆਂ ਨੂੰ ਹੋਲੀ ਦੀ ਦਿੱਤੀ ਵਧਾਈ,ਵੇਖੋ ਵੀਡੀਓ 

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ । ਇਸ ਮੌਕੇ ਉਨਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਾਲ ਸੀ ।ਦੋਵਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਵੀ ਸੈਲਫੀ ਲੈਣ ਲਈ ਪਹੁੰਚ ਗਏ । ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦੇ ਨਾਲ ਸੈਲਫੀ ਵੀ ਖਿਚਵਾਈ । ਇਸ ਮੌਕੇ ਸ਼ਿਲਪਾ ਸ਼ੈੱਟੀ ਨੇ ਮੀਡੀਆ ਕਰਮੀਆਂ ਨੂੰ ਹੋਲੀ ਦੀ ਵਧਾਈ ਵੀ ਦਿੱਤੀ ।

ਹੋਰ ਵੇਖੋ :ਬਾਲੀਵੁੱਡ ‘ਚ ਰਹਿੰਦੇ ਹੋਏ ਵੀ ਜੱਟਾਂ ਵਾਲੇ ਸ਼ੌਂਕ ਪਾਲੇ ਹੋਏ ਹਨ ਧਰਮਿੰਦਰ ਨੇ , ਦੇਖੋ ਵੀਡਿਓ

https://www.instagram.com/p/BvLVWW4ju1W/

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ,ਰਾਜ ਕੁੰਦਰਾ ਇੱਕ ਕਾਮਯਾਬ ਬਿਜਨੇਸਮੈਨ ਹਨ ਅਤੇ ਉਹ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਨੇ ।

ਹੋਰ ਵੇਖੋ :ਵੱਡੇ ਪਰਦੇ ‘ਤੇ ਜਿੰਨ੍ਹੇ ਵੱਡੇ ਸੁਪਰਸਟਾਰ ਸਨ, ਨਿੱਜੀ ਜ਼ਿੰਦਗੀ ‘ਚ ਓਨੇਂ ਹੀ ਸਾਦੇ ਸਨ ਸ਼ਸ਼ੀ ਕਪੂਰ, ਜਨਮ ਦਿਨ ‘ਤੇ ਜਾਣੋਂ ਉਹਨਾਂ ਦੀ ਪ੍ਰੇਮ ਕਹਾਣੀ

shilpa And Raj shilpa And Raj

ਸ਼ਿਲਪਾ ਸ਼ੈੱਟੀ ਇੱਕ ਕਾਮਯਾਬ ਅਦਾਕਾਰਾ ਹਨ ਅਤੇ ਫਿਲਹਾਲ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ,ਪਰ ਉਹ ਰਿਏਲਿਟੀ ਸ਼ੋਅ ਦੌਰਾਨ ਅਕਸਰ ਜੱਜ ਦੇ ਤੌਰ 'ਤੇ ਨਜ਼ਰ ਆ ਜਾਂਦੇ ਹਨ । ਇਸ ਤੋਂ ਇਲਾਵਾ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਉਹ ਅਕਸਰ ਚਰਚਾ 'ਚ ਰਹਿੰਦੀ ਹੈ । ਯੋਗਾ ਦੀਆਂ ਸਪੈਸ਼ਲ ਕਲਾਸਾਂ ਵੀ ਉਹ ਅਟੈਂਡ ਕਰਦੀ ਹੈ ਅਤੇ ਪ੍ਰਫੁੱਲਿਤ ਕਰਨ ਲਈ ਵੀ ਯਤਨਸ਼ੀਲ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network