ਸ਼ਿਲਪਾ ਸ਼ੈੱਟੀ ਨੇ ਪੁੱਤਰ ਦੇ ਜਨਮ ਦਿਨ 'ਤੇ ਲਿਖਿਆ ਇਹ ਮੈਸੇਜ,ਸਾਂਝਾ ਕੀਤਾ ਵੀਡੀਓ

written by Shaminder | May 21, 2019

ਸ਼ਿਲਪਾ ਸ਼ੈੱਟੀ ਨੇ ਆਪਣੇ ਪੁੱਤਰ ਦੇ ਸੱਤਵੇਂ ਜਨਮ ਦਿਨ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਪੁੱਤਰ ਵਿਆਨ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਲਿਖਿਆ ਕਿ ਤੇਰਾ ਜਨਮ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ । ਹੈਪੀ ਬਰਥਡੇ ਮੇਰੇ ਪੁੱਤਰ,ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੁੱਤਰ ਦੀ ਲੰਮੀ ਉਮਰ ਦੀ ਦੁਆ ਵੀ ਕੀਤੀ । ਹੋਰ ਵੇਖੋ:ਸ਼ਿਲਪਾ ਸ਼ੈੱਟੀ ਦੇ ਬੇਟੇ ਦਾ ਵੀਡਿਓ ਹੋਇਆ ਵਾਇਰਲ, ਲੋਕਾਂ ਨੇ ਕਿਹਾ ਕਮਾਲ ਹੈ ! https://www.instagram.com/p/Bxtok2qhLDl/ ਉਨ੍ਹਾਂ ਨੇ ਲਿਖਿਆ "Didn’t believe in miracles till I gave birth to you! Happy Birthday my son #Viaan-Raj, all of 7 now !! Gosh !! How time flies..you make me believe that there is an emotion like unconditional love. Thankyou for choosing me and teaching me new things everyday ♥️You are our universe my jaan.Mama and Papa will always be your loudest and most embarrassing " https://www.instagram.com/p/BxXa0jOhEha/ ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਵਿਆਹ ਕਰਵਾਇਆ ਸੀ। ਦੋਨਾਂ ਦਾ ਪ੍ਰੇਮ ਵਿਆਹ ਸੀ ਰਾਜ ਕੁੰਦਰਾ ਇੱਕ ਬਿਜਨੇਸਮੈਨ ਹਨ ਜਦਕਿ ਸ਼ਿਲਪਾ ਸ਼ੈੱਟੀ ਇੱਕ ਅਦਾਕਾਰਾ ਹਨ ।

0 Comments
0

You may also like