ਸ਼ਿਲਪਾ ਸ਼ੈੱਟੀ ਨੇ ਬੇਟੇ ਵਿਆਨ ਨਾਲ ਸਜਾਇਆ ਕ੍ਰਿਸਮਸ ਟ੍ਰੀ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

Written by  Lajwinder kaur   |  December 13th 2020 06:12 PM  |  Updated: December 13th 2020 06:12 PM

ਸ਼ਿਲਪਾ ਸ਼ੈੱਟੀ ਨੇ ਬੇਟੇ ਵਿਆਨ ਨਾਲ ਸਜਾਇਆ ਕ੍ਰਿਸਮਸ ਟ੍ਰੀ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪਤੀ ਤੇ ਬੱਚਿਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

inside pic of shilpa shetty and raj kundra ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਨੂੰ ਵੈਡਿੰਗ ਐਨੀਵਰਸਰੀ ‘ਤੇ ਵਿਸ਼ ਕਰਦੇ ਹੋਏ ਮੰਗੀ ਮਾਫੀ, ਕਿਹਾ-‘ਗਿਫਟ ਦੇਣ ਲਈ ਕੰਮ ਤਾਂ ਕਰਨਾ ਪਵੇਗਾ’

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਵਿਆਨ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਕ੍ਰਿਸਮਸ ਟ੍ਰੀ ਨੂੰ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ।

inside pic of shilpa shetty and viaan

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- 'ਵਿਆਨ ਕੈਂਡੀ ਖਾ ਰਿਹਾ ਹੈ । ਕੌਣ ਕਹਿੰਦਾ ਹੈ ਮਾਂ ਬਣਨਾ ਆਸਾਨ ਹੈ । ਸਾਥ ਮੇਂ ਕ੍ਰਿਸਮਸ ਟ੍ਰੀ ਸਜਾਉਂਦੇ ਹੋਏ । ਇਹ ਸਾਡਾ ਪਸੰਦੀਦਾ ਕੰਮ ਹੈ ।’ ਦਰਸ਼ਕਾਂ ਨੂੰ ਮਾਂ-ਪੁੱਤ ਦਾ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇੱਕ ਮਿਲੀਅਨ ਤੋਂ ਵੱਧ ਵਾਰ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

shilpa shetty and viaan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network