ਗਰਮ-ਗਰਮ ਪੈਨ ਕੇਕ ਖਾ ਕੇ ਮੂੰਹ ਸਾੜ ਬੈਠੀ ਸ਼ਿਲਪਾ ਸ਼ੈੱਟੀ, ਵੀਡੀਓ ਹੋ ਰਿਹਾ ਖੂਬ ਹੋ ਰਿਹਾ ਹੈ ਵਾਇਲ

Written by  Rupinder Kaler   |  September 01st 2020 10:58 AM  |  Updated: September 01st 2020 10:58 AM

ਗਰਮ-ਗਰਮ ਪੈਨ ਕੇਕ ਖਾ ਕੇ ਮੂੰਹ ਸਾੜ ਬੈਠੀ ਸ਼ਿਲਪਾ ਸ਼ੈੱਟੀ, ਵੀਡੀਓ ਹੋ ਰਿਹਾ ਖੂਬ ਹੋ ਰਿਹਾ ਹੈ ਵਾਇਲ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਅੰਦਾਜ਼ ਲਈ ਖੂਬ ਜਾਣੀ ਜਾਂਦੀ ਹੈ । ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਸ਼ਿਲਪਾ ਸੁਰਖੀਆਂ ਵਿੱਚ ਰਹਿੰਦੀ ਹੈ । ਸ਼ਿਲਪਾ ਦਾ ਸਟਾਈਲ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ । ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪੈਨ ਕੇਕ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/CD5ZBJwh69b/

ਪਰ ਪੈਨ ਕੇਕ ਖਾਂਦੇ ਹੀ ਉਸ ਦੇ ਨਾਲ ਕੁਝ ਇਸ ਤਰ੍ਹਾਂ ਹੁੰਦਾ, ਜਿਸ ਕਰਕੇ ਉਹ ਆਪਣਾ ਸਿਰ ਫੜ੍ਹ ਕੇ ਬੈਠ ਜਾਂਦੀ ਹੈ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਵੀਡੀਓ ਤੇ ਲੋਕਾਂ ਵੱਲੋਂ ਕਮੈਂਟ ਵੀ ਖੂਬ ਕੀਤੇ ਜਾ ਰਹੇ ਹਨ ।

https://www.instagram.com/p/CDihm3Bh1JS/

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਸੈੱਟੀ ਦੇ ਅੱਗੇ ਪੈਨ ਕੇਕ ਰੱਖਿਆ ਜਾਂਦਾ ਹੈ, ਜਿਸ ਨੂੰ ਦੇਖ ਕੇ ਉਹ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਊਂਦੀ । ਉਹ ਜਿਸ ਤਰ੍ਹਾਂ ਹੀ ਪੈਨ ਕੇਕ ਮੂੰਹ ਵਿੱਚ ਪਾਉਂਦੀ ਹੈ ਤਾਂ ਸ਼ਿਲਪਾ ਦਾ ਮੂੰਹ ਸੜ੍ਹ ਜਾਂਦਾ ਹੈ । ਪੈਨ ਕੇਕ ਕਾਫੀ ਗਰਮ ਹੁੰਦਾ ਹੈ, ਜਿਸ ਕਰਕੇ ਸ਼ਿਲਪਾ ਆਪਣਾ ਸਿਰ ਫੜ੍ਹ ਲੈਂਦੀ ਹੈ ।

https://www.instagram.com/p/CEgVjc_JaSn/?utm_source=ig_embed&utm_campaign=embed_video_watch_again


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network