ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਕੁਝ ਇਸ ਅੰਦਾਜ਼ ‘ਚ ਦਿਖਾਈ ਦਿੱਤੀ ਅਦਾਕਾਰਾ

written by Lajwinder kaur | January 18, 2021

ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ । shilpa shetty beautiful pic ਹੋਰ ਪੜ੍ਹੋ : ਟੀਜੇ ਸਿੱਧੂ ਨੇ ਆਪਣੀ ਨਵਜੰਮੀ ਧੀ ਦੇ ਇੱਕ ਮਹੀਨਾ ਪੂਰੇ ਹੋਣ ‘ਤੇ ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ
ਪ੍ਰਸ਼ੰਸਕਾਂ ਨੂੰ ਬਿਊਟੀ ਟਿਪਸ ਦਿੰਦੇ ਹੋਏ ਉਨ੍ਹਾਂ ਨੇ ਆਪਣੇ ਚਿਹਰੇ ਉੱਤੇ ਮਾਸਕ ਲਗਾਉਂਦੀ ਹੋਈ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਲਿਖਿਆ ਹੈ- ‘ਸਿੱਧੀ ਉਗਲੀਂ ਸੇ ਕਰੇਗੇ ਤਿਆਰੀ, ਸਕੀਨ ਰੂਟੀਨ ਹੈ ਜ਼ਰੂਰੀ, ਵਿਟਾਮਿਨ ਸੀ ਮਾਸਕ’ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਛੇ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। shilpa sheety ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਘਰ ‘ਚ ਲਗਾਏ Hydroponic farm ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਸੀ ।  ਜਿਸ ‘ਚ ਉਨ੍ਹਾਂ ਆਪਣੇ ਘਰ ‘ਚ ਲਗਾਏ ਪੌਦਿਆਂ ਨੂੰ ਦੇਖਿਆ ਸੀ । ਉਹ ਅਕਸਰ ਹੀ ਆਪਣੇ ਘਰ ਦੇ ਬਗੀਚੇ ‘ਚ ਉਗਾਈਆਂ ਸਬਜ਼ੀਆਂ ਨੂੰ ਦਿਖਾਉਂਦੀ ਰਹਿੰਦੀ ਹੈ । shilpa shetty

 

0 Comments
0

You may also like