Advertisment

ਸ਼ਿਲਪਾ ਸ਼ੈੱਟੀ ਨਜ਼ਰ ਆਈ ਕਿਊਟ ਬੇਬੀ ਦੇ ਨਾਲ, ਦਰਸ਼ਕ ਪੁੱਛ ਰਹੇ ਨੇ ਇਹ ਸਵਾਲ?

author-image
By Lajwinder kaur
New Update
ਸ਼ਿਲਪਾ ਸ਼ੈੱਟੀ ਨਜ਼ਰ ਆਈ ਕਿਊਟ ਬੇਬੀ ਦੇ ਨਾਲ, ਦਰਸ਼ਕ ਪੁੱਛ ਰਹੇ ਨੇ ਇਹ ਸਵਾਲ?
Advertisment
ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਦੀਆਂ ਕਿਊਟ ਬੇਬੀ ਦੇ ਨਾਲ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ। ਫੋਟੋ ‘ਚ ਉਨ੍ਹਾਂ ਨੇ ਬੱਚੇ ਨੂੰ ਗੋਦੀ ‘ਚ ਚੁੱਕਿਆ ਹੈ ਤੇ ਪਿਆਰ ਕਰ ਰਹੀ ਹੈ । ਫੈਨਜ਼ ਪੁੱਛ ਰਹੇ ਨੇ ਇਹ ਕਿਊਟ ਬੇਬੀ ਕਿਸ ਦਾ ਹੈ ?
Advertisment
shilpa shetty kundra with family ਹੋਰ ਪੜ੍ਹੋ : ਪਹਿਲੀ ਵਾਰ ਰੇਦਾਨ ਨਜ਼ਰ ਆਇਆ ਆਪਣੇ ਦਾਦੇ ਹੰਸ ਰਾਜ ਹੰਸ ਦੇ ਨਾਲ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦਾਦੇ-ਪੋਤੇ ਦੀ ਇਹ ਤਸਵੀਰ ਦੱਸ ਦਈਏ ਇਸ ਸਾਲ ਫਰਵਰੀ ਮਹੀਨੇ 'ਚ ਸ਼ਿਲਪਾ ਸ਼ੈੱਟੀ ਸਰੋਗੈਸੀ ਦੇ ਨਾਲ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ । ਜਿਸ ਦਾ ਨਾਂਅ ਉਨ੍ਹਾਂ ਨੇ ਸਮਿਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ । shilpa shetty with family ਸ਼ਿਲਪਾ ਸ਼ੈੱਟੀ ਨੇ ਦੱਸਿਆ ਸੀ ਕਿ ਉਹ ਪਿਛਲੇ ਪੰਜ ਸਾਲ ਤੋਂ ਦੂਜੇ ਬੱਚੇ ਲਈ ਕੋਸ਼ਿਸ ਕਰ ਰਹੀ ਸੀ। ਹਾਲ ਹੀ ‘ਚ ਉਹ ਹੰਗਾਮਾ 2 ਦੀ ਸ਼ੂਟਿੰਗ ਲਈ ਮਨਾਲੀ ਗਏ ਹੋਈ ਸੀ । ਉਹ ਬਹੁਤ ਜਲਦ ‘ਹੰਗਾਮਾ 2’ ਤੇ ‘ਨਿਕੰਮਾ’ ਫ਼ਿਲਮਾਂ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਨੇ । shilpa shetty kundra with raj kundra ਇਹ ਤਸਵੀਰ ਉਨ੍ਹਾਂ ਦੇ ਕਿਸੇ ਬੇਬੀ ਪ੍ਰੋਡਕਟ ਦੀ ਸ਼ੂਟਿੰਗ ਤੋਂ ਨੇ । ਜਿਸ ਬੱਚੇ ਨੂੰ ਸ਼ਿਲਪਾ ਨੇ ਗੋਦੀ ਚੁੱਕਿਆ ਹੋਇਆ ਹੈ ਇਹ ਉਨ੍ਹਾਂ ਦੀ ਬੇਟੀ ਨਹੀਂ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment