ਸ਼ਿਲਪਾ ਸ਼ੈੱਟੀ ਨੇ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕ ਵੀ ਕਮੈਂਟ ਕਰਕੇ ਐਕਟਰੈੱਸ ਨੂੰ ਦੇ ਰਹੇ ਨੇ ਜਨਮਦਿਨ ਦੀ ਵਧਾਈ

written by Lajwinder kaur | February 02, 2021

ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਖ਼ੁਸ਼ਨੁਮਾ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। instagram post shilpa shetty ਹੋਰ ਪੜ੍ਹੋ : ਲਖਵਿੰਦਰ ਵਡਾਲੀ ਨੇ ਸ਼ਿਖਰ ਧਵਨ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਅਰਜ਼ ਕੀਆ ਹੈ ... ਦਿਲ ਕੇ ਸਬਸੇ ਕਰੀਬ ਹੋਤੀ ਹੈ ਅਪਣੀ ਸਿਸ?? ਜਬ ਵੋ ਸਾਥ ਨਹੀ ਤੋ ਹਮ ਕਰਤੇ ਹੈ ਮਿਸ? ਜਬ ਪਿਆਰ ਆ ਗਿਆ ਤੋਹ ਦੇ ਦੀ ਏਕ ਕਿਸ? ਪਰ ਉਸਕੋ ਪਰੇਸ਼ਾਨ ਕਰਨਾ ਇਸ ਫਿਲਿੰਗ ਆਫ ਕੰਪਲਿਟ ਬਲਿਸ ਹੈ ?? ਹੈਪੀ ਬਰਥਡੇਅ my Baby... MY Tunki ...’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਐਕਟਰੈੱਸ ਸ਼ਮਿਤਾ ਸ਼ੈੱਟੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ । inside pic of shilpa shetty birthday wished to her little sister shamita ਜੇ ਗੱਲ ਕਰੀਏ ਸ਼ਮਿਤ ਸ਼ੈੱਟੀ ਦੀ ਤਾਂ ਉਨ੍ਹਾਂ ਕੁਝ ਗਿਣੀਆਂ ਚੁਣੀਆਂ ਫ਼ਿਲਮਾਂ ਚ ਅਦਾਕਾਰੀ ਕੀਤੀ ਹੈ । ਇਨੀ ਦਿਨੀਂ ਉਹ ਵੈੱਬ ਸੀਰੀਜ਼ ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । inside pic of shamita shetty  

0 Comments
0

You may also like