Advertisment

ਸ਼ਿਲਪਾ ਸ਼ੈੱਟੀ ਨੇ ਧੀ ਦੇ ਨਾਲ ਪਹਿਲੀ ਦੀਵਾਲੀ ਨੂੰ ਬਣਾਇਆ ਖ਼ਾਸ

author-image
By Shaminder
New Update
ਸ਼ਿਲਪਾ ਸ਼ੈੱਟੀ ਨੇ ਧੀ ਦੇ ਨਾਲ ਪਹਿਲੀ ਦੀਵਾਲੀ ਨੂੰ ਬਣਾਇਆ ਖ਼ਾਸ
Advertisment
ਸ਼ਿਲਪਾ ਸ਼ੈੱਟੀ ਨੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਪੂਜਾ ਕਰਦੀ ਹੋਈ ਵਿਖਾਈ ਦੇ ਰਹੀ ਹੈ । ਵੀਡੀਓ ‘ਚ ਉਸਦੀ ਬੇਟੀ
Advertisment
ਸਮੀਸ਼ਾ ਵੀ ਨਜ਼ਰ ਆ ਰਹੀ ਹੈ । shilpa shetty with family ਪੂਰੇ ਪਰਿਵਾਰ ਨੇ ਇੱਕਠਿਆਂ ਹੀ ਦੇਵੀ ਲਕਸ਼ਮੀ ਦੀ ਪੂਜਾ ਕੀਤੀ । ਉਨ੍ਹਾਂ ਨੇ ਇਸ ਮੌਕੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ‘ਮੇਰਾ ਮੰਨਣਾ ਹੈ ਕਿ ਜੋ ਪਰਿਵਾਰ ਇੱਕਠੇ ਪ੍ਰਾਰਥਨਾ ਕਰਦਾ ਹੈ ਉਹ ਇੱਕਠੇ ਰਹਿੰਦੇ ਹਨ ਅਤੇ ਹਰ ਸਾਲ ਅਸੀਂ ਹਰ ਸਾਲ ਪ੍ਰਾਰਥਨਾ ਕਰਦੇ ਹਾਂ। ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਖਾਧਾ ਵੜਾ ਪਾਵ ਤਾਂ ਰਾਜ ਕੁੰਦਰਾ ਨੇ ਵੀਡੀਓ ਬਣਾ ਕੇ ਕੀਤਾ ਵਾਇਰਲ
Advertisment
shilpa with family ਅਸੀਂ ਮਾਂ ਲਕਸ਼ਮੀ ਅਤੇ ਸਮੀਸ਼ਾ ਦੇ ਨਾਲ ਪ੍ਰਾਰਥਨਾ ਕੀਤੀ, ਜਿਸ ਦੀ ਇਹ ਪਹਿਲੀ ਦੀਵਾਲੀ ਸੀ ।ਮੈਂ ਆਪਣੇ ਪਰਿਵਾਰ ਲਈ ਹੀ ਨਹੀਂ, ਬਲਕਿ ਤੁਹਾਡੇ ਸਭ ਲਈ ਵੀ ਪ੍ਰਾਰਥਨਾ ਕਰ ਰਹੀ ਹਾਂ, ਦੇਵੀ ਲਕਸ਼ਮੀ ਸਭ ਨੂੰ ਆਸ਼ੀਰਵਾਦ ਦੇਵੇ । shilpa ਦੱਸ ਦਈਏ ਕਿ ਸ਼ਿਲਪਾ ਦੀ ਧੀ ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ । ਕੁਝ ਮਹੀਨੇ ਪਹਿਲਾਂ ਹੀ ਜਨਮੀ ਸਮੀਸ਼ਾ ਦੇ ਨਾਲ ਸ਼ਿਲਪਾ ਸ਼ੈਟੀ ਦੀਆਂ ਇਹ ਪਹਿਲੀ ਦੀਵਾਲੀ ਸੀ, ਜਿਸ ਨੂੰ ਸ਼ਿਲਪਾ ਨੇ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment