ਦੇਖੋ ਵੀਡੀਓ : ਮਾਂ ਦੀ ਭਗਤੀ ‘ਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ, ਆਪਣੀ ਬੇਟੀ ਤੇ ਕਈ ਹੋਰ ਬੱਚੀਆਂ ਦਾ ਕੀਤਾ ਕੰਨਿਆ ਪੂਜਨ

written by Lajwinder kaur | October 25, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ । ਜਿਸਦੇ ਚੱਲਦੇ ਉਨ੍ਹਾਂ ਨੇ ਦੁਰਗਾ ਅਸ਼ਟਮੀ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਹੈ । ਹੋਰ ਪੜ੍ਹੋ :ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੰਨਿਆ ਪੂਜਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਦੀ ਸ਼ੁਰੂਆਤ ‘ਚ ਉਨ੍ਹਾਂ ਦੀ ਛੋਟੀ ਬੇਟੀ ਸਮਿਸ਼ਾ ਦੇ ਨੰਨ੍ਹੇ-ਨੰਨ੍ਹੇ ਪੈਰ ਦਿਖਾਈ ਦੇ ਰਹੇ ਨੇ । duraga puja pic ਵੀਡੀਓ ‘ਚ ਅੱਗੇ ਉਹ ਹੋਰ ਛੋਟੀ ਬੱਚੀਆਂ ਦੇ ਪੈਰ ਧੋਦੇ ਹੋਏ ਦਿਖਾਈ ਦੇ ਰਹੀ ਹੈ । ਉਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਅੱਠ ਬੱਚੀਆਂ ਨੂੰ ਭੋਜਨ ਕਰਵਾਇਆ । shilpa shetty ਉਨ੍ਹਾਂ ਨੇ ਕੈਪਸ਼ਨ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਾਡੀ ਪਿਆਰੀ ਬੇਟੀ ਸਮਿਸ਼ਾ ਦੀ ਪਹਿਲੀ ਕੰਨਿਆ ਪੂਜਾ ਹੈ । ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । shilpa shetty pic

0 Comments
0

You may also like