ਸ਼ਿਲਪਾ ਸ਼ੈੱਟੀ ਨੇ ਆਪਣੇ ਹੇਅਰ ਸਟਾਈਲਿਸਟ ਨੂੰ ਸ਼ਰੇਆਮ ਜੜਿਆ ਥੱਪੜ, ਵੀਡੀਓ ਵਾਇਰਲ

written by Rupinder Kaler | March 13, 2021

ਸ਼ਿਲਪਾ ਸ਼ੈੱਟੀ ਆਪਣੇ ਅੰਦਾਜ਼ ਕਰਕੇ ਹਮੇਸ਼ਾ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ । ਸ਼ਿਲਪਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਉਹਨਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ਵਿੱਚ ਸ਼ਿਲਪਾ ਦੇ ਨਾਲ ਉਹਨਾਂ ਦਾ ਹੇਅਰ ਸਟਾਈਲਿਸਟ ਵੀ ਨਜ਼ਰ ਆ ਰਿਹਾ ਹੈ ।

shilpa shetty image from Shilpa Shetty's instagram

ਹੋਰ ਪੜ੍ਹੋ :

ਅਦਾਕਾਰ ਆਸ਼ੀਸ਼ ਵਿਦਿਆਰਥੀ ਦਾ ਕੋਰੋਨਾ ਟੈਸਟ ਪਾਜ਼ੀਟਿਵ, ਦਿੱਲੀ ਦੇ ਇੱਕ ਹਸਪਤਾਲ ‘ਚ ਹੋਏ ਭਰਤੀ

rajshilpashetty image from Shilpa Shetty's instagram

ਇਸ ਵੀਡੀਓ ਵਿੱਚ ਉਹ ਆਪਣੇ ਹੇਅਰ ਸਟਾਈਲਿਸਟ ਨੂੰ ਥੱਪੜ ਮਾਰਦੀ ਹੈ ਜਦੋਂ ਉਹ ਸ਼ਿਲਪਾ ਦੇ ਵਾਲ ਠੀਕ ਕਰ ਰਿਹਾ ਹੁੰਦਾ ਹੈ । ਸ਼ਿਲਪਾ ਸ਼ੈੱਟੀ ਦੇ ਇਸ ਅੰਦਾਜ਼ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ । ਸ਼ਿਲਪਾ ਦੇ ਹੇਅਰ ਸਟਾਈਲਿਸਟ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

shilpashetty-samisha image from Shilpa Shetty's instagram

ਦਰਅਸਲ ਇੱਕ ਇੱਕ ਮਜ਼ਾਕੀਆ ਵੀਡੀਓ ਹੈ ਜਿਸ ਸ਼ਿਲਪਾ ਮਜ਼ਾਕ ਕਰਦੀ ਹੋਈ ਨਜ਼ਰ ਆ ਰਹੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਦੀਆਂ ਹਾਲ ਹੀ ਵਿੱਚ ਦੋ ਫ਼ਿਲਮਾਂ ਆਉਣ ਵਾਲੀਆਂ ਹਨ ।

 

View this post on Instagram

 

A post shared by FLORIAN HUREL (@florianhurel)

0 Comments
0

You may also like