Advertisment

ਕਿਸ ਤਰ੍ਹਾਂ ਰੱਖਿਆ ਜਾਵੇ ਖੁਦ ਨੂੰ ਫਿੱਟ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਵੀਡਿਓ, ਦੇਖੋ ਵੀਡਿਓ 

author-image
By Rupinder Kaler
New Update
ਕਿਸ ਤਰ੍ਹਾਂ ਰੱਖਿਆ ਜਾਵੇ ਖੁਦ ਨੂੰ ਫਿੱਟ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਵੀਡਿਓ, ਦੇਖੋ ਵੀਡਿਓ 
Advertisment
ਬਾਲੀਵੁੱਡ ਦੀਆਂ ਐਕਟਰੈੱਸਾਂ ਵਿੱਚੋਂ ਸਭ ਤੋਂ ਫਿੱਟ ਐਕਟਰੈੱਸ ਹੈ ਤਾਂ ਉਹ ਸ਼ਿਲਪਾ ਸ਼ੈੱਟੀ ਹੈ ਜਿਸ ਦਾ ਸਬੂਤ ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਸਾਇਟਾਂ ਤੋਂ ਮਿਲ ਜਾਂਦਾ ਹੈ । ਸ਼ਿਲਪਾ ਸ਼ੈੱਟੀ ਅਕਸਰ ਇਸ ਤਰ੍ਹਾਂ ਦੀਆਂ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਵਿੱਚ ਉਹ ਯੋਗਾ ਦੇ ਆਸਨ ਕਰਦੀ ਦਿਖਾਈ ਦਿੰਦੀ ਹੈ ।ਇੱਥੇ ਹੀ ਬਸ ਨਹੀਂ ਸ਼ਿਲਪਾ ਸ਼ੈੱਟੀ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਦੇ ਗੁਰ ਵੀ ਦੱਸਦੀ ਰਹਿੰਦੀ ਹੈ । ਹੋਰ ਵੇਖੋ : ਨੇਹਾ ਕੱਕੜ ਸਾਊਥ ਅਫਰੀਕਾ ਦੇ ਲੋਕਾਂ ਦੀ ਬਣੀ ਪਹਿਲੀ ਪਸੰਦ ,ਵੇਖੋ ਵੀਡਿਓ
Advertisment
https://www.instagram.com/p/Bql0tQdhLHP/ ਦੋ ਦਿਨ ਪਹਿਲਾਂ ਹੀ ਸ਼ਿਲਪਾ ਸ਼ੈੱਟੀ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਯੋਗਾ ਦਾ 'ਚਕਰਾਆਸਨ' ਕਰਦੀ ਹੋਈ ਦਿਖਾਈ ਦੇ ਰਹੀ ਹੈ । ਸ਼ਿਲਪਾ ਇਸ ਵੀਡਿਓ ਵਿੱਚ ਪੂਰਾ ਆਸਨ ਕਰਕੇ ਦਿਖਾਉਂਦੀ ਹੈ ਤੇ ਇਸ ਦੇ ਨਾਲ ਹੀ ਇਸ ਦੇ ਫਾਇਦੇ ਦੱਸਦੀ ਹੈ । ਸ਼ਿਲਪਾ ਦੀ ਮੰਨੀਏ ਤਾਂ ਇਹ ਆਸਨ ਸਰੀਰ ਨੂੰ ਫਿੱਟ ਰੱਖਣ ਲਈ ਸਭ ਤੋਂ ਜ਼ਰੂਰੀ ਹੈ । ਹੋਰ ਵੇਖੋ : ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ ‘ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ https://www.instagram.com/p/BqrBiXHB2Uy/?utm_source=ig_embed&utm_campaign=embed_video_watch_again ਸ਼ਿਲਪਾ ਸ਼ੈਟੀ ਦੇ ਇੰਸਟਾਗ੍ਰਾਮ ਤੇ 8 ਲੱਖ ਫਾਲੋਵਰ ਹਨ ਇਸ ਲਈ ਉਹ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਸੰਪਰਕ ਬਣਾਕੇ ਕੇ ਰੱਖਦੀ ਹੈ । ਆਏ ਦਿਨ ਉਹ ਆਪਣੇ ਪ੍ਰਸ਼ੰਸਕਾਂ ਲਈ ਮੈਸੇਜ਼ ਸ਼ੇਅਰ ਕਰਦੀ ਹੈ ਜਿਸ ਦਾ ਅੰਦਾਜ਼ਾ ਉਸ ਦੀਆਂ ਪੁਰਾਣੀਆਂ ਪੋਸਟਾਂ ਤੋਂ ਹੋ ਜਾਂਦਾ ਹੈ ।ਸ਼ਿਲਪਾ ਸ਼ੈੱਟੀ ਇੱਕ ਚੰਗੀ ਐਕਟਰੈੱਸ ਹੈ , ਵਧੀਆ ਲੇਖਿਕਾ ਹੈ ਅਤੇ ਚੰਗੀ ਫਿੱਟਨੈੱਸ ਟ੍ਰੇਨਰ ਹੈ ।ਇਹ ਉਹ ਗੁਣ ਹਨ ਜਿਹੜੇ ਸ਼ਿਲਪਾ ਨੂੰ ਟੋਪ ਤੇ ਬਣਾਕੇ ਰੱਖਦਾ ਹੈ ਭਾਵੇਂ ਉਸ ਦਾ ਵਿਆਹ ਵੀ ਹੋ ਗਿਆ ਹੈ । ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ ,ਵੇਖੋ ਵੀਡਿਓ https://www.instagram.com/p/BqhvBaxh2uq/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment