ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਹੰਗਾਮਾ-2’ ਦਾ ਟ੍ਰੇਲਰ ਰਿਲੀਜ਼, ਵੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

written by Shaminder | July 01, 2021

ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਹੰਗਾਮਾ-2’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ ‘ਚ ਸ਼ਿਲਪਾ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਜ਼ਬਰਦਸਤ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ । ਇਸ ਤੋਂ ਪਹਿਲਾਂ ਪਰੇਸ਼ ਰਾਵਲ ਨੇ ਇਸ ਫ਼ਿਲਮ ਦੇ ਪਹਿਲੇ ਭਾਗ ‘ਚ ਆਪਣੀ ਕਾਮੇਡੀ ਦੇ ਨਾਲ ਰੌਣਕਾਂ ਲਾਈਆਂ ਸਨ ।

Hungama Image From Instagram

ਹੋਰ ਪੜ੍ਹੋ : ਵਾਰਿਸ ਭਰਾਵਾਂ ਦਾ ਨਵਾਂ ਗੀਤ ‘ਇੱਕੋ ਘਰ’ ਰਿਲੀਜ਼ 

hungama 2 Image From Instagram

'ਹੰਗਾਮਾ 2' 'ਚ, ਜੋ ਕਿ 23  ਜੁਲਾਈ ਨੂੰ ਡਿਜ਼ਨੀ ਪਲਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।ਮੁੰਬਈ 'ਚ ਲੌਕਡਾਊਨ ਤੋਂ ਬਾਅਦ ਫ਼ਿਲਮ ਦਾ ਰਹਿੰਦਾ ਸ਼ੂਟ ਪੂਰਾ ਕੀਤਾ ਸੀ। ਵੱਖ-ਵੱਖ ਸ਼ੈਡਿਊਲ ਤੋਂ ਬਾਅਦ ਫ਼ਿਲਮ ਦਾ ਕੰਮ ਖ਼ਤਮ ਕੀਤਾ ਗਿਆ ਸੀ।

Shilpa Image From Hungama 2 Trailer

ਫ਼ਿਲਮ ਦਾ ਕੁਝ ਹਿੱਸਾ ਮਨਾਲੀ 'ਚ ਫਿਲਮਾਇਆ ਗਿਆ ਹੈ।ਇਸ ਵਾਰ ਸ਼ਿਲਪਾ ਸ਼ੇੱਟੀ, ਪ੍ਰੇਸ਼ ਰਾਵਲ, ਮੀਜ਼ਾਨ ਜਾਫ਼ਰੀ, ਜੌਨੀ ਲੀਵਰ, ਪ੍ਰਨੀਥਾ ਤੇ ਨਵੇਂ ਕਿਰਦਾਰ ਹੰਗਾਮਾ ਦੇ ਸੀਕਵਲ 'ਚ ਨਜ਼ਰ ਆਉਣਗੇ।

0 Comments
0

You may also like