Shows Pallavi Prashant Clinches Victory in Bigg Boss 7 Telugu Grand Finale Bigg Boss 7 Telugu has etched its mark on the viewers, with Pallavi Prashant emerging victorious in this enthralling season. Throughout the course of the show, Pallavi has authentically showcased her personality, earning widespread admiration and support. By Prerit Chauhan 18 Dec 2023 Share Twitter Share Whatsapp LinkedIn
Shows ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ਦੀਆਂ ਦਿਲਚਸਪ ਕਹਾਣੀਆਂ ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਨਿੱਤ ਨਵੇਂ ਸ਼ੋਅ ਚਲਾਏ ਜਾ ਰਹੇ ਹਨ । ਇਹੋ ਜਿਹੀ ਹੀ ਇੱਕ ਸੀਰੀਜ਼ ‘ਖ਼ਬਰਦਾਰ’ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋ ਰਹੀ ਹੈ । ਇਸ ਸੀਰੀਜ਼ ‘ਚ ਸਮਾਜ ‘ਚ ਵਾਪਰ ਰਹੀਆਂ ਕ੍ਰਾਈਮ ਦੀਆਂ ਸੱਚੀਆਂ ਘਟਨਾਵਾਂ ਨੂੰ ਵਿਖਾਇਆ ਜਾਂਦਾ ਹੈ । By Shaminder 15 Dec 2023 Share Twitter Share Whatsapp LinkedIn
Shows ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ’-3, ਮਿਲੇਗਾ ਹਾਸਿਆਂ ਦਾ ਡਬਲ ਡੋਜ਼ ਅੱਜ ਦੇ ਇਸ ਤਣਾਅ ਭਰੇ ਮਾਹੌਲ ‘ਚ ਹਰ ਕੋਈ ਖੁਸ਼ੀ ਅਤੇ ਸਕੂਨ ਦੇ ਕੁਝ ਪਲ ਭਾਲਦਾ ਹੈ ।ਕਿਉਂਕਿ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਇਸ ਜ਼ਿੰਦਗੀ ‘ਚ ਹਾਸੇ ਕਿਧਰੇ ਗੁਆਚ ਜਿਹੇ ਗਏ ਨੇ।ਪਰ ਪੀਟੀਸੀ ਪੰਜਾਬੀ ‘ਤੇ ਮਿਲੇਗੀ ਹਾਸਿਆਂ ਦੀ ਡਬਲ ਡੋਜ਼ ।ਕਿਉਂਕਿ ਪੀਟੀਸੀ ਪੰਜਾਬੀ ਦੇ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਸਟੈਂਡ ਅੱਪ ‘ਤੇ ਪਾਓ ਖੱਪ-3 ਸੀਜ਼ਨ ਲੈ ਕੇ ਆਇਆ ਹੈ । By Shaminder 14 Dec 2023 Share Twitter Share Whatsapp LinkedIn
Shows ‘ਖ਼ਬਰਦਾਰ’ ‘ਚ ਵੇਖੋ ਨਵੀਂ ਕਹਾਣੀ ‘ਘਰ ਗੁੰਮ ਹੈ’ ਅਤੇ ਇਸ ਦੇ ਨਾਲ ਹੀ ਵੇਖੋ ‘ਮੋਹਰੇ’ ‘ਚ ਅਸੀਸ ਦੀ ਪ੍ਰੇਮ ਕਹਾਣੀ ਕਿਵੇਂ ਚੜ੍ਹਦੀ ਹੈ ਸਿਆਸਤ ਦੀ ਭੇਂਟ ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਨਵੀਂ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਹੁਣ ਤੱਕ ਖ਼ਬਰਦਾਰ ‘ਚ ਤੁਸੀਂ ਇੱਕ ਕੁੜੀ ਦੀ ਕਹਾਣੀ ਨੂੰ ਵੇਖਿਆ ਸੀ । ਜੋ ਪੜ੍ਹਾਈ ਦੇ ਲਈ ਆਪਣੇ ਮਾਪਿਆਂ ਦੇ ਨਾਲ ਸ਼ਹਿਰ ‘ਚ ਆਉਂਦੀ ਹੈ । By Shaminder 13 Dec 2023 Share Twitter Share Whatsapp LinkedIn
Shows ਨਿਕਿਤਾ ਪੁਰੀ ਨੇ ਜਿੱਤਿਆ ਵਾਇਸ ਆਫ਼ ਪੰਜਾਬ-14 ਦਾ ਖਿਤਾਬ,ਪਰਗਟ ਸਿੰਘ ਪਹਿਲੇ ਤੇ ਸਰਬਜੋਤ ਰਮਤਾ ਸੈਕਿੰਡ ਰਨਰ ਅੱਪ ਰਹੇ ਪੀਟੀਸੀ ਪੰਜਾਬੀ ‘ਤੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਵਾਇਸ ਆਫ਼ ਪੰਜਾਬ-14 ਸੀਜ਼ਨ ਬੀਤੀ ਰਾਤ ਸਮਾਪਤ ਹੋ ਗਿਆ । ਮੈਗਾ ਫਿਨਾਲੇ ਦੀ ਸਿਤਾਰਿਆਂ ਦੇ ਨਾਲ ਸੱਜੀ ਸ਼ਾਮ ‘ਚ ਚੋਟੀ ਦੇ ਪੰਜ ਪ੍ਰਤੀਭਾਗੀਆਂ ਨੇ ਇਸ ਖਿਤਾਬ ਨੂੰ ਜਿੱਤਣ ਦੇ ਲਈ ਆਪੋ ਆਪਣੀ ਬਿਹਤਰੀਨ ਪਰਫਾਰਮੈਂਸ ਦਿੱਤੀ । ਪਰ ਇਸ ਸੀਜ਼ਨ ਦਾ ਖਿਤਾਬ ਜਿੱਤਣ ‘ਚ ਅੰਮ੍ਰਿਤਸਰ ਦੀ 22 ਸਾਲਾਂ ਦੀ ਨਿਕਿਤਾ ਪੁਰੀ ਕਾਮਯਾਬ ਰਹੀ। By Shaminder 11 Dec 2023 Share Twitter Share Whatsapp LinkedIn
Shows ਵਾਇਸ ਆਫ਼ ਪੰਜਾਬ 14ਦੇ ਗ੍ਰੈਂਡ ਫਿਨਾਲੇ ‘ਚ ਯਾਸਿਰ ਹੁਸੈਨ, ਅਫਸਾਨਾ ਖ਼ਾਨ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਕਲਾਕਾਰ ਕਰਨਗੇ ਪਰਫਾਰਮ ਵਾਇਸ ਆਫ਼ ਪੰਜਾਬ-14 ਦਾ ਅੱਜ ਗੈ੍ਰਂਡ ਫਿਨਾਲੇ ਹੋਣ ਜਾ ਰਿਹਾ ਹੈ।ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਅੱਜ ਸ਼ਾਮ ਸੱਤ ਵਜੇ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ।ਜਿਸ ‘ਚ ਪੰਜ ਚੋਟੀ ਦੇ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । By Shaminder 09 Dec 2023 Share Twitter Share Whatsapp LinkedIn
Shows ਪੀਟੀਸੀ ਪੰਜਾਬੀ ‘ਤੇ ਵੇਖੋ ਕ੍ਰਾਈਮ ਦੀਆਂ ਅਸਲ ਕਹਾਣੀਆਂ ‘ਤੇ ਅਧਾਰਿਤ ਸੀਰੀਜ਼ ‘ਖ਼ਬਰਦਾਰ’ ਤੇ ਨਾਲ ਹੀ ਵੇਖੋ ਸਿਆਸਤ ਦੀਆਂ ਚਾਲਾਂ ਨੂੰ ਦਰਸਾਉਂਦੀ ‘ਮੋਹਰੇ’ ਸੀਰੀਜ਼ ਪੀਟੀਸੀ ਪੰਜਾਬੀ ‘ਤੇ ਇਨ੍ਹੀਂ ਦਿਨੀਂ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ ਪ੍ਰਸਾਰਿਤ ਹੋ ਰਹੀ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕਿਉਂਕਿ ਇਸ ਸੀਰੀਜ਼ ਦੇ ਦੌਰਾਨ ਦਰਸ਼ਕਾਂ ਨੂੰ ਨਿਵੇਕਲੇ ਕਿਸਮ ਦੀਆਂ ਅਤੇ ਅਸਲ ਕਹਾਣੀਆਂ ਵੇਖਣ ਨੂੰ ਮਿਲ ਰਹੀਆਂ ਹਨ । By Shaminder 08 Dec 2023 Share Twitter Share Whatsapp LinkedIn
Shows ਪੀਟੀਸੀ ਪੰਜਾਬੀ ‘ਤੇ 9 ਦਸੰਬਰ ਨੂੰ ਵੇਖੋ ਵਾਇਸ ਆਫ਼ ਪੰਜਾਬ -14 ਦਾ ਗ੍ਰੈਂਡ ਫਿਨਾਲੇ ਪੀਟੀਸੀ ਪੰਜਾਬੀ ਦਾ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ -14 ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ।ਇਸ ਤੋਂ ਪਹਿਲਾਂ ਪ੍ਰਤੀਭਾਗੀ ਵੱਖ ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਨੂੰ ਵਿਖਾ ਰਹੇ ਹਨ ।ਪਰ ਹੁਣ ਸੱਤਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਜਲਦ ਹੀ ਹੋਣ ਜਾ ਰਿਹਾ ਹੈ। By Shaminder 07 Dec 2023 Share Twitter Share Whatsapp LinkedIn
Shows ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ‘ਚ ਦਿਲਚਸਪ ਕਹਾਣੀਆਂ ਪੀਟੀਸੀ ਪੰਜਾਬੀ ‘ਤੇ ਪੀਟੀਸੀ ਪ੍ਰਾਈਮ ਟਾਈਮ ਦੇ ਦੌਰਾਨ ਪ੍ਰਸਾਰਿਤ ਹੋਣ ਵਾਲੀ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ‘ਖ਼ਬਰਦਾਰ’ ਸੀਰੀਜ਼ ‘ਚ ਕ੍ਰਾਈਮ ਦੀਆਂ ਅਸਲ ਕਹਾਣੀਆਂ ਨੂੰ ਵਿਖਾਇਆ ਜਾ ਰਿਹਾ ਹੈ। By Shaminder 07 Dec 2023 Share Twitter Share Whatsapp LinkedIn