Advertisment

ਸ਼ਰਧਾ ਕਪੂਰ ਨੇ ਇਸ ਮਾਮਲੇ ਵਿੱਚ ਦੀਪਿਕਾ ਪਾਦੂਕੋਣ ਤੇ ਆਲੀਆ ਭੱਟ ਨੂੰ ਦਿੱਤੀ ਮਾਤ

author-image
By Rupinder Kaler
New Update
ਸ਼ਰਧਾ ਕਪੂਰ ਨੇ ਇਸ ਮਾਮਲੇ ਵਿੱਚ ਦੀਪਿਕਾ ਪਾਦੂਕੋਣ ਤੇ ਆਲੀਆ ਭੱਟ ਨੂੰ ਦਿੱਤੀ ਮਾਤ
Advertisment
ਸ਼ਰਧਾ ਕਪੂਰ ਨੇ ਲੋਕਪ੍ਰਿਯਤਾ ਦੇ ਮਾਮਲੇ 'ਚ ਇਕ ਨਵਾਂ ਇਤਿਹਾਸ ਰਚਿਆ ਹੈ । ਸ਼ਰਧਾ ਨੇ ਦੀਪਿਕਾ ਪਾਦੁਕੋਣ ਤੇ ਆਲੀਆ ਭੱਟ ਨੂੰ ਇੰਸਟਾਗ੍ਰਾਮ ’ਤੇ ਪਿੱਛੇ ਛੱਡਦੇ ਹੋਏ ਤੀਜੀ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੀ ਭਾਰਤੀ ਸੇਲੇਬ੍ਰਿਟੀ ਦਾ ਖਿਤਾਬ ਹਾਸਲ ਕੀਤਾ ਹੈ ।ਇੰਸਟਾਗ੍ਰਾਮ 'ਤੇ
Advertisment
ਸ਼ਰਧਾ ਦੇ ਹਾਲੇ 56.4 ਮਿਲੀਅਨ ਭਾਵ 5 ਕਰੋੜ 64 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ। shraddha kapoor ਹੋਰ ਪੜ੍ਹੋ :-
Advertisment
Shraddha Kapoor ਦੀਪਿਕਾ ਪਾਦੁਕੋਣ ਦੇ 52.3 ਮਿਲੀਅਨ ਤੇ ਆਲੀਆ ਭੱਟ ਦੇ 50.1 ਮਿਲੀਅਨ ਫਾਲੋਅਰਜ਼ ਹੈ। ਇਨ੍ਹਾਂ ਦੋਵੇਂ ਅਦਾਕਾਰਾ ਨੂੰ ਪਿੱਛੇ ਛੱਡ ਕੇ ਸ਼ਰਧਾ ਇੰਸਟਾਗ੍ਰਾਮ 'ਤੇ ਤੀਜੇ ਨੰਬਰ ਦੀ ਸਭ ਤੋਂ ਜ਼ਿਆਦਾ ਲੋਕਪ੍ਰਿਯ ਭਾਰਤੀ ਸੇਲੇਬ੍ਰਿਟੀ ਬਣ ਗਈ ਹੈ। ਉਨ੍ਹਾਂ ਤੋਂ ਅੱਗੇ ਕ੍ਰਿਕਟਰ ਵਿਰਾਟ ਕੋਹਲੀ ਤੇ ਪ੍ਰਿਅੰਕਾ ਚੋਪੜਾ ਜੋਨਸ ਹੀ ਹੈ। ਵਿਰਾਟ ਦੇ ਫਾਲੋਅਰਜ਼ ਦੀ ਤਾਦਾਦ 82.2 ਮਿਲੀਅਨ ਹੈ ਜਦਕਿ ਪ੍ਰਿਅੰਕਾ ਨੂੰ ਇੰਸਟਾਗ੍ਰਾਮ 'ਤੇ 58.1 ਮਿਲੀਅਨ ਲੋਕ ਫਾਲੋ ਕਰਦੇ ਹਨ। Karan Johar, Arjun Kapoor, Shraddha Kapoor, Varun Dhawan Having Gala Time In IIFA 2018 ਇਨ੍ਹਾਂ ਦੋਵਾਂ ਦੀ ਹੀ ਗਲੋਬਲ ਫੈਨ ਫਾਲੋਇੰਗ ਹੈ। ਸ਼ਰਧਾ ਕਪੂਰ ਦੇ ਬਾਲੀਵੁੱਡ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ 'ਚ ਨਾਗਿਨ ਟ੍ਰਿਲਾਜੀ ਦਾ ਐਲਾਨ ਕੀਤਾ ਸੀ ਜਿਸ 'ਚ ਸ਼ਰਧਾ ਪਹਿਲੀ ਵਾਰ ਨਾਗਿਨ ਬਣੇਗੀ। ਇਸ ਫਿਲਮ ਦਾ ਨਿਰਮਾਣ ਨਿਖਿਲ ਦ੍ਰਿਵੇਦੀ ਕਰ ਰਹੇ ਹਨ ਜਦਕਿ ਨਿਰਦੇਸ਼ਨ ਵਿਸ਼ਾਲ ਫੂਰੀਆ ਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment