ਭਰਾ ਦੇ ਵਿਆਹ ਵਿੱਚ ਸ਼ਰਧਾ ਕਪੂਰ ਨੇ ਸਿਰ ’ਤੇ ਪੱਗ ਬੰਨ ਕੇ ਖੂਬ ਪਾਇਆ ਭੰਗੜਾ

written by Rupinder Kaler | March 06, 2021

ਸ਼ਰਧਾ ਕਪੂਰ ਦੇ ਭਰਾ ਪ੍ਰਿਯਾਂਕ ਸ਼ਰਮਾ ਦਾ ਹਾਲ ਹੀ ਵਿੱਚ ਮਾਲਦੀਪ ਵਿੱਚ ਵਿਆਹ ਹੋਇਆ ਹੈ । ਇਸ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਰਧਾ ਦਾ ਅੰਦਾਜ਼ ਦੇਖਣ ਵਾਲਾ ਹੈ । ਵਾਇਰਲ ਵੀਡੀਓ ਵਿੱਚ ਸ਼ਰਧਾ ਸਿਰ ਤੇ ਸਾਫਾ ਬੰਨ ਕੇ ਨੱਚਦੀ ਹੋਈ ਦਿਖਾਈ ਦੇ ਰਹੀ ਹੈ ।

shraddha kapoor image from shraddha-kapoor's Instagram

ਹੋਰ ਪੜ੍ਹੋ :

ਗੁਰਲੇਜ ਅਖਤਰ ਦਾ ਆਪਣੇ ਬੇਟੇ ਦਾਨਵੀਰ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ

shraddha-kapoor image from shraddha-kapoor's Instagram

ਇਸ ਦੌਰਾਨ ਸ਼ਰਧਾ ਦੇ ਨਾਲ ਉਸ ਦੀ ਮਾਸੀ ਪਦਮਨੀ ਕੋਹਲਾਪੁਰੀ ਵੀ ਦਿਖਾਈ ਦੇ ਰਹੀ ਹੈ । ਇਸ ਤੋਂ ਪਹਿਲਾਂ ਵੀ ਮਾਲਦੀਪ ਤੋਂ ਸ਼ਰਧਾ ਦੀਆਂ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਰਧਾ ਦੇ ਭਰਾ ਦੀ ਫਰਵਰੀ ਵਿੱਚ ਕੋਰਟ ਮੈਰੇਜ ਹੋਈ ਸੀ ।

Dazzling Shraddha Kapoor At IIFA 2018 image from shraddha-kapoor's Instagram

ਸ਼ਰਧਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਖਰੀ ਵਾਰ ਉਹ ਬਾਗੀ-3 ਫ਼ਿਲਮ ਵਿੱਚ ਨਜ਼ਰ ਆਈ ਸੀ । ਇਹ ਫ਼ਿਲਮ ਲਾਕਡਾਊਨ ਤੋਂ ਪਹਿਲਾਂ ਰਿਲੀਜ਼ ਹੋਈ ਸੀ । ਇਸ ਤੋਂ ਇਲਾਵਾ ਉਹ ਇੱਕ ਦੋ ਹੋਰ ਫ਼ਿਲਮਾਂ ਵਿੱਚ ਕੰਮ ਕਰ ਰਹੀ ਹੈ ।

 

View this post on Instagram

 

A post shared by Shraddha♡Varun (@mine.shraddhu_)

 

View this post on Instagram

 

A post shared by Shraddha♡Varun (@mine.shraddhu_)

 

View this post on Instagram

 

A post shared by Shraddha♡Varun (@mine.shraddhu_)

You may also like