Advertisment

ਸਿਧਾਰਥ ਸ਼ੁਕਲਾ ਨੇ ਮੰਨਿਆ ਕਿ ਸ਼ਹਿਨਾਜ਼ ਗਿੱਲ ਨਾਲ ਸੀ ਉਸ ….! ਦੋਹਾਂ ਦੇ ਭਵਿੱਖ ਨੂੰ ਲੈ ਕੇ ਆਖੀ ਇਹ ਗੱਲ

author-image
By Rupinder Kaler
New Update
ਸਿਧਾਰਥ ਸ਼ੁਕਲਾ ਨੇ ਮੰਨਿਆ ਕਿ ਸ਼ਹਿਨਾਜ਼ ਗਿੱਲ ਨਾਲ ਸੀ ਉਸ ….! ਦੋਹਾਂ ਦੇ ਭਵਿੱਖ ਨੂੰ ਲੈ ਕੇ ਆਖੀ ਇਹ ਗੱਲ
Advertisment
ਇੱਕ ਰਿਆਲਟੀ ਸ਼ੋਅ ਜਿੱਤਣ ਤੋਂ ਬਾਅਦ ਅਦਾਕਾਰ ਸਿਧਾਰਥ ਸ਼ੁਕਲਾ ਦੇ ਹਰ ਪਾਸੇ ਚਰਚੇ ਹਨ । ਇਸ ਸ਼ੋਅ ਵਿੱਚ ਸਿਧਾਰਥ ਤੇ ਸ਼ਹਿਨਾਜ਼ ਗਿੱਲ ਦੀ ਪਿਆਰ ਭਰੀ ਦੋਸਤੀ ਕਾਫੀ ਹਾਈਲਾਈਟ ਰਹੀ । ਇਸ ਦੋਸਤੀ ਨੂੰ ਲੈ ਕੇ ਸਿਧਾਰਥ ਨੇ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ । ਸ਼ਹਿਨਾਜ਼ ਨੇ ਸ਼ਿਧਾਰਥ ਨੂੰ ਖੁੱਲੇ ਦਿਲ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ, ਪਰ ਸ਼ਹਿਨਾਜ਼ ਨੂੰ ਲੈ ਕੇ ਉਹਨਾਂ ਦੇ ਦਿਲ ਵਿੱਚ ਕੀ ਜਜ਼ਬਾਤ ਹਨ ? https://www.instagram.com/p/B8qZ4Iehvce/ ਇਹ ਪੁੱਛੇ ਜਾਣ ਤੇ ਸਿਧਾਰਥ ਨੇ ਕਿਹਾ ਕਿ ‘ਮੈਨੂੰ ਸ਼ਹਿਨਾਜ਼ ਦਾ ਸਾਥ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਸ਼ਹਿਨਾਜ਼ ਕਰਕੇ ਮੇਰੀ ਇੰਗਲਿਸ਼ ਵਾਲੀ ਸਫਰਿੰਗ ਬਹੁਤ ਘੱਟ ਹੋ ਗਈ ਹੈ । ਉਹ ਬਹੁਤ ਐਂਟਰਟੇਨਿੰਗ ਹੈ, ਉਸ ਨਾਲ ਮੈਂ ਇਸ ਤਰ੍ਹਾਂ ਦੀ ਗੱਲ ਕਰਦਾ ਹਾਂ, ਜਿਹੜੀ ਮੈਂ ਆਮ ਤੌਰ ਤੇ ਨਹੀਂ ਕਰਦਾ, ਇਸੇ ਲਈ ਮੈਨੂੰ ਉਸ ਨਾਲ ਗੱਲ ਕਰਕੇ ਮਜਾ ਆਉਂਦਾ ਹੈ । https://www.instagram.com/p/B8n2-62hInL/ ਉਸ ਦੇ ਨਾਲ ਬਹੁਤ ਅਟੈਚਮੈਂਟ ਸੀ ਤੇ ਇਹ ਅਟੈਚਮੈਂਟ ਰਹੇਗੀ । ਉਸ ਕਰਕੇ ਮੇਰਾ ਸ਼ੋਅ ਦਾ ਸਫ਼ਰ ਬਹੁਤ ਸੌਖਾ ਰਿਹਾ । ਸਾਡੀ ਕਈ ਵਾਰ ਲੜਾਈ ਵੀ ਹੋਈ ਪਰ ਮੈਂ ਕਾਫੀ ਇਨਜੁਆਏ ਕੀਤਾ’ । ਇਹ ਪੁੱਛੇ ਜਾਣ ’ਤੇ ਕਿ ਭਵਿੱਖ ਵਿੱਚ ਇਹ ਜੋੜੀ ਬਣੇਗੀ ? ਇਸ ਸਵਾਲ ਦੇ ਜਵਾਬ ਵਿੱਚ ਸਿਧਾਰਥ ਨੇ ਕਿਹਾ ਕਿ ‘ਮੈਨੂੰ ਆਪਣਾ ਭਵਿੱਖ ਪਤਾ ਨਹੀਂ ਦੋਹਾਂ ਦਾ ਭਵਿੱਖ ਕਿਸ ਤਰ੍ਹਾਂ ਦੇਖਾਂਗਾ’ । https://www.instagram.com/p/B8ETQZMhECa/
Advertisment

Stay updated with the latest news headlines.

Follow us:
Advertisment
Advertisment
Latest Stories
Advertisment