Advertisment

ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ

author-image
By Shaminder
New Update
ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ
Advertisment
ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਅਦਾਕਾਰਾ ਨੀਨਾ ਗੁਪਤਾ ਦੀ ਧੀ ਮਸਾਬਾ ਗੁਪਤਾ ਅਤੇ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਉੱਥੇ ਹੀ ਜਲਦ ਹੀ ਵਿਆਹ ਦੇ ਬੰਧਨ ‘ਚ ਬਾਲੀਵੁੱਡ ਦੀ ਮੋਸਟ ਬਿਊਟੀਫੁੱਲ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।ਅਸੀਂ ਗੱਲ ਕਰ ਰਹੇ ਹਾਂ ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ
Advertisment
(Sidharth Malhotra)  ਦੇ ਵਿਆਹ ਦੀ । ਇਸ ਵਿਆਹ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ । publive-image image Source : Instagram ਹੋਰ ਪੜ੍ਹੋ :  ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ
Advertisment
ਮਾਇਆਨਗਰੀ ਦੀ ਬਜਾਏ ਜੋੜੀ ਨੇ ਜੈਸਲਮੇਰ ਨੂੰ ਚੁਣਿਆ ਵੈਡਿੰਗ ਡੈਸਟੀਨੇਸ਼ਨ ਕਿਆਰਾ ਅਡਵਾਨੀ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਨੇ ਆਪਣੇ ਵਿਆਹ ਦੇ ਲਈ ਮਾਇਆਨਗਰੀ ਦੀ ਬਜਾਏ ਜੈਸਲਮੇਰ ਨੂੰ ਆਪਣੇ ਵਿਆਹ ਦੇ ਲਈ ਚੁਣਿਆ ਹੈ । ਜਿਸ ਜਗ੍ਹਾਂ ਨੂੰ ਦੋਵਾਂ ਨੇ ਵਿਆਹ ਦੇ ਲਈ ਚੁਣਿਆ ਹੈ, ਉਸ ਦਾ ਨਾਮ ‘ਸੂਰਿਆਗੜ੍ਹ ਹੋਟਲ’ ਹੈ । publive-image ਹੋਰ ਪੜ੍ਹੋ : 3 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਕਰਣ ਔਜਲਾ ਅਤੇ ਪਲਕ, ਅਗਸਤ ‘ਚ ਹੋਇਆ ਸੀ ਬ੍ਰਾਈਡਲ ਸ਼ਾਵਰ ਇਹ ਇੱਕ ਆਲੀਸ਼ਾਨ ਹੋਟਲਨੁਮਾ ਮਹਿਲ ਹੈ ।ਦੋਵੇਂ ਛੇ ਫਰਵਰੀ ਨੂੰ ਇਸ ਸ਼ਾਹੀ ਮਹਿਲਨੁਮਾ ਹੋਟਲ ‘ਚ ਵਿਆਹ ਕਰਵਾਉਣਗੇ ।ਵੇਖੋ ਜਿਸ ਜਗ੍ਹਾ ‘ਤੇ ਕਿਆਰਾ ਅਤੇ ਸਿਧਾਰਥ ਵਿਆਹ ਕਰਵਾਉਣ ਜਾ ਰਹੇ ਹਨ ।
Advertisment
ਵੇਖੋ ਵੈਡਿੰਗ ਡੈਸਟੀਨੇਸ਼ਨ ਦੀਆਂ ਤਸਵੀਰਾਂ ਇਸ ਹੋਟਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਇਹ ਹੋਟਲ ਚਾਰ ਏਕੜ ‘ਚ ਫੈਲਿਆ ਹੋਇਆ ਹੈ । SuryaGarh Hotel image Source : Google ਮੀਡੀਆ ਰਿਪੋਟਸ ਮੁਤਾਬਕ ਇਸ ਹੋਟਲਦੇ ਕਮਰੇ ਦਾ ਇੱਕ ਰਾਤ ਦਾ ਕਿਰਾਇਆ 20,000 ਹਜ਼ਾਰ ਤੋਂ ਸ਼ੁਰੂ ਹੁੰਦਾ ਹੈ ਜੋ ਕਿ ਲੱਖਾਂ ਰੁਪਏ ਤੱਕ ਜਾਂਦਾ ਹੈ । ਇਸ ਰਾਇਲ ਹੋਟਲ ‘ਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ । Suryagarh hotel ,,, ਇਸ ‘ਚ ਕਈ ਕਮਰੇ ਹਨ ਅਤੇ ਜਿੰਮ ਤੋਂ ਲੈ ਕੇ ਸਪਾ ਸਪੇਸ ਵੀ ਹੈ । ਲਗਜ਼ਰੀ ਕਮਰੇ, ਪਵੇਲੀਅਨ ਰੂਮ, ਹੈਰੀਟੇਜ ਰੂਮ ਸਣੇ ਕਈ ਸਹੂਲਤਾਂ ਦੇ ਨਾਲ ਨਾਲ ਹਰ ਕਮਰੇ ਚੋਂ ਜੈਸਲਮੇਰ ਦਾ ਖ਼ੂਬਸੂਰਤ ਨਜ਼ਾਰਾ ਵੀ ਵਿਖਾਈ ਦਿੰਦਾ ਹੈ ।
 
View this post on Instagram
 

A post shared by KIARA (@kiaraaliaadvani)

Advertisment

Stay updated with the latest news headlines.

Follow us:
Advertisment
Advertisment
Latest Stories
Advertisment