ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਗਿੱਲ, ਟੋਨੀ ਕੱਕੜ ਤੇ ਸਿਧਾਰਥ ਸ਼ੁਕਲਾ ਦਾ ਮਸਤੀ ਵਾਲਾ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | November 09, 2020

ਬਿੱਗ ਬੌਸ ਸੀਜ਼ਨ 13 ਦੇ ਵਿਜੇਤਾ ਰਹੇ ਸਿਧਾਰਥ ਸ਼ੁਕਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ । sidharth shukla pic ਜੀ ਹਾਂ ਇਸ ਵੀਡੀਓ ‘ਚ ਪਹਿਲਾ ਸ਼ਹਿਨਾਜ਼ ਗਿੱਲ ਤੇ ਟੋਨੀ ਕੱਕੜ ‘ਲੈਲਾ’ ਗੀਤ ਉੱਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਫਿਰ ਸਿਧਾਰਥ ਸ਼ੁਕਲਾ ਦੀ ਐਂਟਰੀ ਹੁੰਦੀ ਹੈ । ਫਿਰ ਤਿੰਨੋ ਜਣੇ ਇਸ ਗੀਤ ਉੱਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । inside pic of tonny kakkar with shehnaaz and sidharth ਇਸ ਵੀਡੀਓ ਨੂੰ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤਾ ਹੈ । ਇਸ ਗੀਤ ਲੱਖਾਂ ਦੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ ਲਾਈਕਸ ਵੀ ਕਰ ਚੁੱਕੇ ਨੇ । ਦਰਸ਼ਕਾਂ ਨੂੰ ਤਿੰਨੋ ਕਲਾਕਾਰਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਜਿਸ ਕਰਕੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । sidnaaz pic

 
View this post on Instagram
 

Laila by my bro @tonykakkar ❤️ @shehnaazgill @anshul300 @raghav.sharma.14661

A post shared by Sidharth Shukla (@realsidharthshukla) on

0 Comments
0

You may also like