Advertisment

ਸਿਧਾਰਥ ਸ਼ੁਕਲਾ ਨੇ ਟਿਕਟੌਕ ਬੰਦ ਹੋਣ ‘ਤੇ ਦਿੱਤਾ ਪ੍ਰਤੀਕਰਮ, ਭਾਰਤੀ ਕੰਪਨੀਆਂ ਲਈ ਆਖੀ ਇਹ ਗੱਲ

author-image
By Shaminder
New Update
ਸਿਧਾਰਥ ਸ਼ੁਕਲਾ ਨੇ ਟਿਕਟੌਕ ਬੰਦ ਹੋਣ ‘ਤੇ ਦਿੱਤਾ ਪ੍ਰਤੀਕਰਮ, ਭਾਰਤੀ ਕੰਪਨੀਆਂ ਲਈ ਆਖੀ ਇਹ ਗੱਲ
Advertisment
ਭਾਰਤ ਸਰਕਾਰ ਵੱਲੋਂ ਟਿਕਟੌਕ ਸਣੇ ਚੀਨ ਦੇ 59 ਐਪ ਨੂੰ ਬੈਨ ਕਰ ਦਿੱਤਾ ਗਿਆ ਹੈ ।ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟਵੀਟ ਕੀਤੇ ਜਾ ਰਹੇ ਨੇ । ਕਈ ਲੋਕ ਇਸ ਫ਼ੈਸਲੇ ਨੂੰ ਠੀਕ ਦੱਸ ਰਹੇ ਹਨ ਤੇ ਕਈ ਇਸ ਦਾ ਵਿਰੋਧ ਕਰ ਰਹੇ ਹਨ ।ਇੱਕ ਰਿਆਲਟੀ ਸ਼ੋਅ ‘ਚ ਜੇਤੂ ਰਹੇ ਸਿਧਾਰਥ ਸ਼ੁਕਲਾ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ । ਜ਼ਿਆਦਾਤਰ ਸੈਲੇਬਸ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਹੁਣ ਸਮਰਥਨ ਕਰਨ ਵਾਲੇ ਸੈਲੇਬਸ 'ਚ ਸਿਧਾਰਥ ਸ਼ੁਕਲਾ ਦਾ ਵੀ ਨਾਂ ਜੁੜ ਗਿਆ ਹੈ। https://www.instagram.com/p/CBzrdXPJjjI/ ਬਿਗ ਬਾਸ 13 ਫੋਮ ਤੇ ਫੇਮਸ ਤੇ ਫੇਮਸ ਟੀਵੀ ਐਕਟਰ ਸਿਧਾਰਥ ਸ਼ੁਕਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਐਪ ਕਦੇ ਪਸੰਦ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਟਿਕ ਟਾਕ ਵੀਡੀਓ ਨੂੰ ਦੇਖਣਾ ਪਸੰਦ ਸੀ। ਐਕਟਰ ਨੇ ਕਿਹਾ ਕਿ ਜਿਥੇ ਚਾਈਨੀਜ਼ ਐਪ ਸ਼ਾਮਲ ਟਿਕ ਟਾਕ ਨੂੰ ਸਰਕਾਰ ਵੱਲੋਂ ਬੈਨ ਕਰ ਦੀ ਗੱਲ ਹੈ ਤਾਂ ਹਾਂ ਮੈਂ ਸਰਕਾਰ ਦੇ ਫੈਸਲੇ ਦੇ ਨਾਲ ਹਾਂ। https://www.instagram.com/p/B9AYP4jHtSo/ ਦੱਸ ਦਈਏ ਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਰਿਆਲਟੀ ਸ਼ੋਅ ਬਿੱਗ ਬੌਸ ‘ਚ ਕਾਫੀ ਪਸੰਦ ਕੀਤਾ ਗਿਆ ਸੀ । ਇਸ ਜੋੜੀ ਨੂੰ ਸਿਧ ਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ ਅਤੇ ਅੱਜ ਵੀ ਇਸ ਜੋੜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਹੈ । publive-image    
Advertisment

Stay updated with the latest news headlines.

Follow us:
Advertisment
Advertisment
Latest Stories
Advertisment