Advertisment

ਜਲਦ ਹੀ ਦੇਖਣ ਨੂੰ ਮਿਲੇਗਾ ਸਿੱਧੂ ਮੂਸੇਵਾਲਾ ਦੇ ਗੀਤ 'ਇੱਸਾ ਜੱਟ' ਦਾ ਵੀਡੀਓ

author-image
By PTC Buzz
New Update
ਜਲਦ ਹੀ ਦੇਖਣ ਨੂੰ ਮਿਲੇਗਾ ਸਿੱਧੂ ਮੂਸੇਵਾਲਾ ਦੇ ਗੀਤ 'ਇੱਸਾ ਜੱਟ' ਦਾ ਵੀਡੀਓ
Advertisment
Sidhu Mooswala ਦਾ ਗੀਤ
Advertisment
So High ਅਜੇ ਵੀ ਟਾਪ ਟਰੈਂਡਿੰਗ 'ਚ ਸ਼ੁਮਾਰ ਹੈ | ਹਾਲਤ ਇਹ ਹੈ ਕਿ ਲੋਕਾਂ ਦੇ ਸਿਰ ਤੋਂ ਇਸ ਗੀਤ ਦਾ ਕ੍ਰੇਜ਼ ਉੱਤਰਨ ਦਾ ਨਾਮ ਨਹੀਂ ਲੈ ਰਿਹਾ ਹੈ | publive-image ਅਜੇ ਲੋਕ ਇਸ ਗੀਤ ਨੂੰ ਸੁਣ ਹੀ ਰਹੇ ਸਨ ਕਿ ਸਿੱਧੂ ਮੂਸੇਵਾਲੇ ਨੇ ਇੱਕ ਨਵਾਂ ਦਿਲ ਧੜਕਾਊਣ ਵੀ ਆਪਣੇ ਫੈਨਸ ਦੇ ਸਾਹਮਣੇ ਰੱਖ ਦਿੱਤਾ | ਟਰੈਕ ਦਾ ਆਡੀਓ ਤਾਂ ਪਹਿਲਾਂ ਹੀ ਯੂ-ਟਿਊਬ ਤੇ ਧੁੱਮਾਂ ਪਾ ਰਿਹਾ ਹੈ | ਅਸੀਂ ਗੱਲ ਕਰ ਰਹੇ ਸਿੱਧੂ ਮੂਸੇ ਵਾਲਾ ਦੇ ਗੀਤ Issa Jatt ਦੀ| ਸੁਣਨ 'ਚ ਆਇਆ ਹੈ ਕਿ ਸਿੱਧੂ ਮੂਸਵਾਲਾ ਦੀ ਪੂਰੀ ਟੀਮ ਹੁਣ ਇਸ ਗੀਤ ਦਾ ਵੀਡੀਓ ਬਣਾਉਣ ਬਾਰੇ ਸੋਚ ਰਹੀ ਹੈ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਿੱਧੂ ਮੂਸਵਾਲਾ ਇਸ ਗੀਤ ਦੇ ਵੀਡੀਓ ਵਿੱਚ ਕਿਸ ਰੂਪ 'ਚ ਨਜ਼ਰ ਆਉਂਦੇ ਨੇ |
Advertisment

Stay updated with the latest news headlines.

Follow us:
Advertisment
Advertisment
Latest Stories
Advertisment