Advertisment

ਸਿੱਧੂ ਮੂਸੇ ਵਾਲਾ ਜ਼ਲਦ ਹੀ ਤੁਹਾਡੇ ਰੂਬਰੂ ਹੋ ਰਹੇ ਹਨ ਇਕ ਨਵੇਂ ਗੀਤ ਨਾਲ

author-image
By Pradeep Singh
New Update
ਸਿੱਧੂ ਮੂਸੇ ਵਾਲਾ ਜ਼ਲਦ ਹੀ ਤੁਹਾਡੇ ਰੂਬਰੂ ਹੋ ਰਹੇ ਹਨ ਇਕ ਨਵੇਂ ਗੀਤ ਨਾਲ
Advertisment
ਅੱਜ ਕਲ ਹਰ ਪਾਸੇ ਇੱਕੋ ਗੀਤਕਾਰ ਦੇ ਗੀਤ ਸੁਨਣ ਨੂੰ ਮਿਲ ਰਹੇ ਹਨ 'ਤੇ ਉਹ ਗੀਤਕਾਰ ਨੇ ਸਿੱਧੂ ਮੂਸੇ ਵਾਲਾ ਤੇ ਓਹਨਾ ਦਾ ਪ੍ਰਸਿੱਧ ਗੀਤ "ਸੋ ਹਾਈ" ਦਾ ਅਜੇ ਲੋਕਾਂ ਦੇ ਸਿਰ ਤੋਂ ਇਸ ਗੀਤ ਦਾ ਖੁਮਾਰ ਹੀ ਨਹੀਂ ਉੱਤਰਿਆ ਕਿ ਸਿੱਧੂ ਮੂਸੇ ਵਾਲਾ ਨੇ ਇਕ ਹੋਰ ਜ਼ਬਰਦਸਤ ਐਲਾਨ ਕਰ ਦਿੱਤਾ ਹੈ | ਇਹ ਐਲਾਨ ਹੈ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ, ਜਲਦ ਹੀ ਤਹਾਨੂੰ ਸਾਰਿਆਂ ਨੂੰ ਹੋਰ ਧਮਾਕੇਦਾਰ ਗੀਤ ਸੁਣਨ ਨੂੰ ਮਿਲੇਗਾ |
Advertisment

Stay updated with the latest news headlines.

Follow us:
Advertisment
Advertisment
Latest Stories
Advertisment