ਸਿੱਧੂ ਮੂਸੇਵਾਲਾ ਨੇ ਖਾਲਸਾ ਏਡ ਨਾਲ ਮਿਲਕੇ ਕਿਸਾਨਾਂ ਤੇ ਆਮ ਜਨਤਾ ਦੀ ਕੀਤੀ ਸੇਵਾ, ਦੇਖੋ ਵੀਡੀਓ

written by Lajwinder kaur | December 22, 2020

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀ ਸਰਹੱਦ ‘ਤੇ ਚੱਲ ਰਿਹਾ ਹੈ। ਧਰਨੇ ‘ਤੇ ਬੈਠੇ ਇਹਨਾਂ ਕਿਸਾਨਾਂ ਦੀ ਸੇਵਾ ਵਿੱਚ ਖਾਲਸਾ ਏਡ ਕੋਈ ਕਸਰ ਨਹੀਂ ਛੱਡ ਰਹੀ ਹੈ। picture of sidhu moose wala  ਹੋਰ ਪੜ੍ਹੋ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਪਹੁੰਚੀ ਕਿਸਾਨਾਂ ਦੇ ਵਿਚਕਾਰ, ਖਾਲਸਾ ਏਡ ਦੇ ਨਾਲ ਮਿਲਕੇ ਕੀਤੀ ਸੇਵਾ
ਪੰਜਾਬੀ ਕਲਾਕਾਰ ਵੀ ਖਾਲਸਾ ਏਡ ਨਾਲ ਮਿਲਕੇ ਆਪਣੀ ਸੇਵਾਵਾਂ ਦੇ ਰਹੇ ਨੇ । ਸਿੱਧੂ ਮੂਸੇਵਾਲਾ ਦੀਆਂ ਨਵੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਇਨ੍ਹਾਂ ਵੀਡੀਓਜ਼ ‘ਚ ਸਿੱਧੂ ਮੂਸੇਵਾਲਾ ਖਾਲਸਾ ਏਡ ਨਾਲ ਮਿਲਕੇ ਲੋਕਾਂ ਦੀ ਸੇਵਾ ਕਰਦੇ ਹੋਏ ਦਿਖਾਈ ਦਿੱਤੇ। sidhu moose wala pic ਕਿਸਾਨ ਅੰਦੋਲਨ ਚ ਸਾਰੇ ਹੀ ਪੰਜਾਬੀ ਕਲਾਕਾਰ ਆਪਣੀ ਹਾਜ਼ਰੀ ਲਗਵਾ ਚੁੱਕੀ ਹੈ । ਹਰ ਕੋਈ ਇਸ ਕਿਸਾਨ ਅੰਦੋਲਨ ਨੂੰ ਆਪਣੀ ਹਿਮਾਇਤ ਦਿੰਦਾ ਹੋਇਆ ਨਜ਼ਰ ਆਇਆ । ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਨੱਚਣ ਟੱਪਣ ਵਾਲੇ ਗੀਤਾਂ ਦੀ ਥਾਂ ਹੁਣ ਕਿਸਾਨੀ ਤੇ ਹੌਸਲੇ ਬੁਲੰਦ ਵਾਲੇ ਗੀਤ ਲੈ ਕੇ ਆ ਰਹੇ ਨੇ। sidhu moose wla with gill rounta

 
View this post on Instagram
 

A post shared by Official sidhuz_army_ (@sidhuz_army_)

 

0 Comments
0

You may also like