ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈਸ ਆਈ ਐਮ ਸਟੂਡੈਂਟ’ ਇਸ ਦਿਨ ਹੋਵੇਗੀ ਰਿਲੀਜ਼

written by Rupinder Kaler | June 15, 2021

ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ ਦਿੱਤਾ ਹੈ । ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈਸ ਆਈ ਐਮ ਸਟੂਡੈਂਟ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ । ਸਿੱਧੂ ਨੇ ਆਪਣੀ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੀ ਫਿਲਮ ‘ਯੈਸ ਆਈ ਐਮ ਸਟੂਡੈਂਟ’ 22 ਅਕਤੂਬਰ,2021 ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ।

Pic Courtesy: Instagram

ਹੋਰ ਪੜ੍ਹੋ :

ਦੇਖੋ ਵੀਡੀਓ : ‘ਤਵੱਜੋ’ ਗੀਤ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸਤਿੰਦਰ ਸਰਤਾਜ ਤੇ ਈਸ਼ਾ ਰਿਖੀ ਦੀ ਮਿੱਠੀ ਜਿਹੀ ਨੋਕ-ਝੋਕ

Afsana-Sidhu Moosewala-Saajz Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਆਪਣੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓ ਨਾਲ ‘ਯੈਸ ਆਈ ਐਮ ਸਟੂਡੈਂਟ’ ਫਿਲਮ ਨਾਲ ਪੰਜਾਬੀ ਸਿਨੇਮਾ ਵਿਚ ਡੇਬਿਊ ਕਰਨ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਨੇ ਕੀਤਾ ਹੈ ਅਤੇ ਕਹਾਣੀ ਨੂੰ ਗਿੱਲ ਰੌਂਤਾ ਦੁਆਰਾ ਲਿਖਿਆ ਗਿਆ ਹੈ।

Pic Courtesy: Instagram

ਫਿਲਮ ਵਿਚ ਅਸੀਂ ਸਿੱਧੂ ਨੂੰ ਮੈਂਡੀ ਤੱਖਰ ਦਾ ਸਾਥ ਨਿਭਾਉਂਦਿਆਂ ਵੇਖਾਂਗੇ। ਹੁਣ ਵੇਖਣਾ ਇਹ ਹੈ ਕੇ ਗੀਤਾਂ ਦੀ ਹਿੱਟ ਮਸ਼ੀਨ ਸਿੱਧੂ ਕੀ ਦਰਸ਼ਕਾਂ ਉਤੇ ਆਪਣੀ ਅਦਾਕਾਰੀ ਦਾ ਜਾਦੂ ਵੀ ਚਲਾ ਪਵੇਗਾ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਬਹੁਚਰਚਿਤ ਐਲਬਮ ੰੋੋਸੲਟੳਪੲ ਚੋ ਹੁਣ ਤੱਕ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁਕੇ ਹਨ।

 

0 Comments
0

You may also like