ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਲੋਕਾਂ ਨਾਲ ਕੀਤਾ ਇਹ ਵਾਅਦਾ By Rupinder Kaler 22 Apr 2019 | Updated On 22 Apr 2019 18:18 IST in Punjabi Buzz Celebrities Special New Update Advertisment ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅਕਸਰ ਇਲਜ਼ਾਮ ਲਗਦੇ ਰਹਿੰਦੇ ਹਨ ਕਿ ਉਹ ਭੜਕਾਊ ਗੀਤ ਗਾਉਂਦੇ ਹਨ । ਇਸ ਨੂੰ ਲੈ ਕੇ ਕੁਝ ਲੋਕ ਉਹਨਾਂ ਦਾ ਵਿਰੋਧ ਵੀ ਕਰਦੇ ਹਨ । ਇਸ ਸਭ ਦੇ ਚਲਦੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਹਲਫ਼ਨਾਮਾ ਦੇ ਕੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹਨਾਂ ਦਾ ਬੇਟਾ ਹੁਣ ਕੋਈ ਵੀ ਭੜਕਾਊ ਗੀਤ ਨਹੀ ਗਾਵੇਗਾ । ਇਹ ਹਲਫ਼ਨਾਮਾ ਸਿੱਧੂ ਮੂਸੇਵਾਲਾ ਦੀ ਮਾਂ ਨੇ ਬੀਡੀਓਪੀ ਦਫਤਰ ਵਿੱਚ ਦਰਜ ਕਰਵਾਇਆ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਦੀ ਮਾਂ ਆਪਣੇ ਪਿੰਡ ਦੀ ਸਰਪੰਚ ਹੈ । ਇਸ ਲਈ ਉਹਨਾਂ ਦੇ ਮੋਢਿਆਂ 'ਤੇ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੈ । ਇੱਕ ਜ਼ਿੰਮੇਵਾਰ ਸਰਪੰਚ ਹੋਣ ਕਰਕੇ ਇਹ ਹਲਫ਼ਨਾਮਾ ਚਰਨ ਕੌਰ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਪੰਡਿਤ ਧਨੇਸ਼ਵਰ ਰਾਓ ਨੇ ਪੰਚਾਇਤ ਵਿਭਾਗ ਨੂੰ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ ਸੀ । #sidhu-moose-wala Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article