Advertisment

ਸਿੱਧੂ ਮੂਸੇਵਾਲਾ ਦੀ ਡੇਬਿਊ ਫਿਲਮ ‘ਮੂਸਾ ਜੱਟ’ ਹੁਣ ਭਾਰਤ ਵਿੱਚ ਇਸ ਦਿਨ ਹੋਵੇਗੀ ਰਿਲੀਜ਼

author-image
By Rupinder Kaler
New Update
ਸਿੱਧੂ ਮੂਸੇਵਾਲਾ ਦੀ ਡੇਬਿਊ ਫਿਲਮ ‘ਮੂਸਾ ਜੱਟ’ ਹੁਣ ਭਾਰਤ ਵਿੱਚ ਇਸ ਦਿਨ ਹੋਵੇਗੀ ਰਿਲੀਜ਼
Advertisment
ਸਿੱਧੂ ਮੂਸੇਵਾਲਾ (Sidhu Moosewala ) ਦੀ ਡੇਬਿਊ ਫਿਲਮ ‘ਮੂਸਾ ਜੱਟ’ ( Moosa Jatt ) ਹੁਣ ਭਾਰਤ ਵਿੱਚ ਵੀ ਰਿਲੀਜ਼ ਹੋਵੇਗੀ । ਜਿਸ ਦੀ ਜਾਣਕਾਰੀ ਫ਼ਿਲਮ ਦੀ ਪ੍ਰੋਡਿਊਸਰ ਰੂਪਾਲੀ ਨੇ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਸੈਂਸਰ ਬੋਰਡ ਨੇ ਉਹਨਾਂ ਨੂੰ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਹੁਣ ਉਹਨਾਂ ਦੀ ਫ਼ਿਲਮ ‘ਮੂਸਾ ਜੱਟ’ 8 ਅਕਤੂਬਰ 2021 ਵਿੱਚ ਭਾਰਤ ਵਿੱਚ ਰਿਲੀਜ਼ ਕੀਤੀ ਜਾਵੇਗੀ । sidhu moosewala -min (1) Pic Courtesy: Instagram ਹੋਰ ਪੜ੍ਹੋ :
Advertisment
‘ਰਮਾਇਣ’ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ, ਟੀਵੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ Sidhu Moosewala Shared His New Movie 'Moosa Jatt' Poster Pic Courtesy: Instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ (Sidhu Moosewala )  ਤੇ ਸਵੀਤਾਜ ਬਰਾੜ ਦੀ ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਸਨ । ਇਸ ਫ਼ਿਲਮ ਨੂੰ ਇੱਕ ਅਕਤੂਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ । ਪਰ ਸੈਂਸਰ ਬੋਰਡ ਨੇ ਕੁਝ ਕਾਰਨਾਂ    ਕਰਕੇ ਇਸ ਫ਼ਿਲਮ ’ਤੇ ਰੋਕ ਲਗਾ ਦਿੱਤੀ ਗਈ ਸੀ ।
 
View this post on Instagram
 

A post shared by Rrupaali Gupta (@rrupaali8877)

ਇਸ ਫ਼ਿਲਮ ਨੂੰ ਹੋਰ ਦੇਸਾਂ ਵਿੱਚ ਨਿਧਾਰਿਤ ਸਮੇਂ ਤੇ ਹੀ ਰਿਲੀਜ਼ ਕਰ ਦਿੱਤਾ ਗਿਆ ਸੀ । ਪਰ ਭਾਰਤ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ । ਪਰ ਹੁਣ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਮਿਲ ਗਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment