ਸਿਮੀ ਚਾਹਲ ਅਤੇ ਨਿਮਰਤ ਖ਼ੈਰਾ ਨੇ ਇਸ ਗੀਤ ਰਾਹੀ ਦੱਸੀ ਆਪਣੇ ਦਿਲ ਦੀ ਗੱਲ

Written by  Gourav Kochhar   |  May 22nd 2018 11:03 AM  |  Updated: May 22nd 2018 11:03 AM

ਸਿਮੀ ਚਾਹਲ ਅਤੇ ਨਿਮਰਤ ਖ਼ੈਰਾ ਨੇ ਇਸ ਗੀਤ ਰਾਹੀ ਦੱਸੀ ਆਪਣੇ ਦਿਲ ਦੀ ਗੱਲ

ਪੰਜਾਬੀ ਫ਼ਿਲਮ ਇੰਡਸਟਰੀ ਵਿਚ ਉਚਾ ਨਾਮ ਕਮਾਉਣ ਵਾਲੀ ਅਦਕਾਰਾ ਸਿੱਮੀ ਚਾਹਲ ਨੂੰ ਕੌਣ ਨਹੀਂ ਜਾਣਦਾ | ਅੱਜ ਸਿੱਮੀ ਚਾਹਲ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਿੱਮੀ ਗਾਇਕਾ ਨਿਮਰਤ ਦਾ ਹਿੱਟ ਗੀਤ ਬਰੋਬਰ ਬੋਲੀ ਗਾ ਰਹੀ ਹੈ ਅਤੇ ਉਨ੍ਹਾਂ ਦਾ ਸਾਥ ਦਿੰਦੀ ਹੈ ਖੁਦ੍ਹ ਨਿਮਰਤ ਖ਼ੈਰਾ Nimrat Khaira |

ਪੰਜਾਬੀ ਗਾਇਕਾਂ ਦੀ ਜੇਕਰ ਗੱਲ ਕਿੱਤੀ ਜਾਵੇ ਤਾਂ ਉਹ ਪੂਰੀ ਦੁਨੀਆ ਵਿਚ ਰਾਜ ਕਰ ਰਹੇ ਹਨ | ਪਰ ਅੱਜ ਕਲ ਪੰਜਾਬੀ ਗਾਇਕਾ ਵੀ ਕਿਸੀ ਤੋਂ ਘੱਟ ਨਹੀਂ ਹਨ ਜੀ ਹਾਂ ਨਿਮਰਤ ਖੈਰ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ | ਨਿਮਰਤ ਨੇ ਬਹੁਤ ਹੀ ਘੱਟ ਸਮੇਂ ਵਿਚ ਇਕ ਉੱਚਾ ਨਾਮ ਕਮਾ ਲਿਆ ਹੈ | ਅੱਜ ਕਲ ਨਿਮਰਤ ਆਪਣੇ ਲਾਈਵ ਸ਼ੋਅ ਵਿਚ ਵਿਅਸਤ ਹਨ |

nimrat khaira

ਨਿਮਰਤ ਖ਼ੈਰਾ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਹਨ | ਡਿਜ਼ਾਈਨਰ, ਸੂਟ, ਬਰੋਬਰ ਬੋਲੀ Brobar Boli ਵਰਗੇ ਗੀਤਾਂ ਨਾਲ ਸਟਾਰ ਬਣੀ ਇਹ ਗਾਇਕਾ ਹੁਣ ਸੋਸ਼ਲ ਮੀਡਿਆ ਤੇ ਵੀ ਹਿੱਟ ਹੋ ਰਹੀ ਹੈ | ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕਲ ਇਕ ਨਵਾਂ ਟਰੇਂਡ ਚਾਲ ਰਿਹਾ ਹੈ ਤੇ ਉਹ ਟਰੇਂਡ ਹੈ ਲਾਈਵ ਗਾਇਕੀ ਦਾ | ਪੰਜਾਬੀ ਗਾਇਕ ਆਪਣੇ ਮਨਪਸੰਦ ਗੀਤ ਨੂੰ ਗਏ ਕੇ ਉਸਦੀ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕਰਦੇ ਨਜ਼ਰ ਆ ਰਹੇ ਹਨ | ਤੇ ਅਜਿਹਾ ਹੀ ਅੱਜ ਵੇਖਣ ਨੂੰ ਮਿਲਿਆ ਹੈ ਗਾਇਕਾ ਨਿਮਰਤ ਖ਼ੈਰਾ Nimrat Khaira ਦੇ ਪੇਜ ਉੱਤੇ |

Simi Chahal and Voice Of Punjab Winner Nimrat Khaira


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network