ਬੜੀ ਹੀ ਨਿਡੱਰਤਾ ਨਾਲ ਅਜਗਰ ਨਾਲ ਖੇਡਦੀ ਨਜ਼ਰ ਆਈ ਸਿਮੀ ਚਹਿਲ, ਵੇਖੋ ਵੀਡੀਓ

Written by  Rajan Sharma   |  July 14th 2018 06:07 AM  |  Updated: July 14th 2018 06:07 AM

ਬੜੀ ਹੀ ਨਿਡੱਰਤਾ ਨਾਲ ਅਜਗਰ ਨਾਲ ਖੇਡਦੀ ਨਜ਼ਰ ਆਈ ਸਿਮੀ ਚਹਿਲ, ਵੇਖੋ ਵੀਡੀਓ

ਪੰਜਾਬ ਦੀ ਅਦਾਕਾਰਾਂ punjabi industry ਕਿੱਸੇ ਨਾਲੋਂ ਘੱਟ ਨਹੀਂ, ਖ਼ਤਰਿਆਂ ਦੇ ਖਿਡਾਰਿਆਂ ਨੂੰ ਟੱਕਰ ਦਿੰਦੀਆਂ ਹਨ ਇਹ ਅਦਾਕਾਰਾਂ|ਰੋਜ਼ਾਨਾ ਸੋਸ਼ਲ ਮੀਡਿਆ ਤੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰ ਦੀਆਂ ਰਹਿੰਦੀਆਂ ਹਨ| ਹਾਲ ਹੀ ਵਿਚ ਅਦਾਕਾਰਾਂ ਸਿਮੀ ਚਹਿਲ simi chahal ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇੱਕ ਪੋਸਟ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਇੱਕ ਬੜੇ ਹੀ ਖ਼ਤਰਨਾਕ ਅਜਗਰ ਨਾਲ ਖੇਡ ਰਹੀ ਹੈ| ਬੜੇ ਹੀ ਪਿਆਰ ਨਾਲ ਅਜਗਰ ਨੂੰ ਸਹਿਲਾਂਦੀ ਹੋਏ ਸਿਮੀ ਉਸ ਕੋਲੋ ਬਿਲਕੁੱਲ ਵੀ ਨਹੀਂ ਡਰ ਰਹੀ|

https://www.instagram.com/p/BlMevwThTpk/

ਪੋਸਟ ਸਾਂਝਾ ਕਰਦੇ ਹੋਏ ਉਹਨਾਂ ਨੇ ਨਾਲ ਦੱਸਿਆ ਕਿ ਉਸਨੂੰ ਕੁਦਰਤ ਦੀ ਇਹ ਬੇਹੱਦ ਖ਼ੂਬਸੂਰਤ ਰਚਨਾ ਬਹੁਤ ਭਾਅ ਰਹੀ ਸੀ ਅਤੇ ਉਸਨੇ ਇਸ ਨੂੰ ਬੜੇ ਹੀ ਪਿਆਰ ਅਤੇ ਨਮਰਤਾ ਨਾਲ ਉਸ ਅਜਗਰ ਨੂੰ ਫੜਿਆ ਹੋਇਆ ਸੀ| ਸਿਮੀ ਨੇ ਪੋਸਟ ਦੇ ਨਾਲ ਲਿਖਿਆ ਕਿ:

Say Hi! to Karttoun? owned by lovely Britney??‍♀️ “oh! its a He”? He is one of the most beautiful elements of nature we have been blessed with?? ‘

that i was in awe of this handsome creature and was left spellbound would be an understatement tbh? ‘

i was just concerned about not suffocating him??

ਦੱਸ ਦੇਈਏ ਕਿ ਸਿਮੀ ਚਹਿਲ ਦੀ ਹਾਲ ਹੀ ਵਿੱਚ ਆਈ ਫ਼ਿਲਮ “ਗੋਲਕ, ਬੁਗਨੀ, ਬੈਂਕ ਤੇ ਬਟੂਆ" punjabi industry ਸੱਭ ਦੁਆਰਾ ਬੇਹੱਦ ਪਸੰਦ ਕੀਤੀ ਗਈ ਸੀ| ਫ਼ਿਲਮ ਵਿਚ ਹਰੀਸ਼ ਵਰਮਾ ਅਤੇ ਸਿਮੀ ਚਹਿਲ simi chahal ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਸੀ| ਸਿਮੀ ਚਹਿਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਫ਼ਿਲਮ “ਬੰਬੂਕਾਟ” ਤੋਂ ਸ਼ੁਰੂਆਤ ਕਿੱਤੀ ਸੀ ਜਿਸ ਵਿਚ ਉਨ੍ਹਾਂ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ ਐਮੀ ਵਿਰਕ ਨੇ | ਹੁਣ ਉਹ ਹਰੀਸ਼ ਸ਼ਰਮਾ ਦੇ ਨਾਲ 13 ਅਪ੍ਰੈਲ 2018 ਨੂੰ ਰਿਲੀਜ਼ ਹੋਈ ਫ਼ਿਲਮ “ਗੋਲਕ, ਬੁਗਨੀ, ਬੈਂਕ ਤੇ ਬਟੂਆ” ਵਿਚ ਨਜ਼ਰ ਆਏ |

Harish-Simi1


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network