ਨਵੇਂ ਵਿਆਹੇ ਜੋੜੇ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ

Written by  Lajwinder kaur   |  March 11th 2020 03:08 PM  |  Updated: March 11th 2020 04:01 PM

ਨਵੇਂ ਵਿਆਹੇ ਜੋੜੇ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ

ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਜਿਨ੍ਹਾਂ ਦੀ ਵਿਆਹ ਤੋਂ ਬਾਅਦ ਪਹਿਲੀ ਹੋਲੀ ਸੀ । ਸਿਮਰਨ ਕੌਰ ਮੁੰਡੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਹੋਲੀ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਸਾਡੇ ਵੱਲੋਂ ਸਭ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ’

 

View this post on Instagram

 

Happy holi from us ?? #happyholi

A post shared by Simmran K Mundi (@simrankaurmundi) on

ਹੋਰ ਵੇਖੋ:ਸੋਸ਼ਲ ਮੀਡੀਆ ‘ਤੇ ਛਾਇਆ ਇਸ ਸਰਦਾਰ ਜੀ ਦਾ ਡਾਂਸ, ਦਿਲਜੀਤ ਦੋਸਾਂਝ ਵੀ ਰੋਕ ਨਾ ਪਾਏ ਆਪਣੇ ਆਪ ਨੂੰ, ਸ਼ੇਅਰ ਕਰਨਾ ਪਿਆ ਵੀਡੀਓ

ਫੋਟੋ ‘ਚ ਸਿਮਰਨ ਕੌਰ ਮੁੰਡੀ ਆਪਣੇ ਲਾਈਫ ਪਾਟਨਰ ਗੁਰਿਕ ਮਾਨ ਦੇ ਨਾਲ ਨਜ਼ਰ ਆ ਰਹੇ ਨੇ । ਦੋਵੇਂ ਹੋਲੀ ਦੇ ਰੰਗਾਂ ਨਾਲ ਰੰਗੇ ਨਜ਼ਰ ਆ ਹਨ ਨੇ । ਦੋਵੇਂ ਫੋਟੋ 'ਚ ਇਕੱਠੇ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Happily Married ? @gurickkmaan ?

A post shared by Simmran K Mundi (@simrankaurmundi) on

ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨੇ ਹੋਲੀ ਦੇ ਤਿਉਹਾਰ ਨੂੰ ਬੜੀ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕੀਤਾ । ਪੰਜਾਬੀ ਗਾਇਕ ਹਾਰਡੀ ਸੰਧੂ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਕਲਰਫੁੱਲ ਤਸਵੀਰ ਸ਼ੇਅਰ ਕੀਤੀ ਹੈ ।

 

 

View this post on Instagram

 

Happy Holi to everyone ❤️ Love you all??

A post shared by Harrdy Sandhu (@harrdysandhu) on

 

 

View this post on Instagram

 

#happyholi from mine to yours ❤️ @mehrdhupiabedi @babsdhupia ❤️

A post shared by Neha Dhupia (@nehadhupia) on

ਇਸ ਤੋਂ  ਇਲਾਵਾ ਨੇਹਾ ਧੂਪੀਆ ਨੇ ਵੀ ਆਪਣੀ ਧੀ ਦੇ ਨਾਲ ਹੋਲੀ ਖੇਡੀ ਜਿਸਦੀ ਵੀਡੀਓ ਤੇ ਫੋਟੋ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ । ਇਸ ਤੋਂ ਇਲਾਵਾ ਮਿਲਿੰਦ ਗਾਬਾ, ਨੇਹਾ ਮਲਿਕ, ਪਰਮੀਸ਼ ਵਰਮਾ , ਟੋਨੀ ਕੱਕੜ ਤੇ ਕਈ ਹੋਰ ਕਲਾਕਾਰਾਂ ਨੇ ਹੋਲੀ ਦੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ ।

 

 

 

View this post on Instagram

 

Happy Holi ?

A post shared by Parmish Verma (@parmishverma) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network