Advertisment

ਕਿਸਾਨਾਂ ਦੀ ਜਿੱਤ ਲਈ ਗਾਇਕ ਅਮਰਿੰਦਰ ਗਿੱਲ ਨੇ ਵੀ ਪਰਮਾਤਮਾ ਅੱਗੇ ਕੀਤੀ ਆਰਦਾਸ, ਸ਼ੇਅਰ ਕੀਤੀ ਪੋਸਟ

author-image
By Lajwinder kaur
New Update
ਕਿਸਾਨਾਂ ਦੀ ਜਿੱਤ ਲਈ ਗਾਇਕ ਅਮਰਿੰਦਰ ਗਿੱਲ ਨੇ ਵੀ ਪਰਮਾਤਮਾ ਅੱਗੇ ਕੀਤੀ ਆਰਦਾਸ, ਸ਼ੇਅਰ ਕੀਤੀ ਪੋਸਟ
Advertisment
ਪੰਜਾਬੀ ਗਾਇਕ ਅਮਰਿੰਦਰ ਗਿੱਲ ਜੋ ਕਿ ਬਹੁਤ ਘੱਟ ਹੀ ਸ਼ੋਸਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਕਿਸਾਨਾਂ ਦੇ ਸੰਘਰਸ਼ ਨੂੰ ਕਾਮਯਾਬ ਹੋਣ ਦੀ ਦੁਆਵਾਂ ਕਰਦੇ ਹੋਏ ਅਮਰਿੰਦਰ ਗਿੱਲ ਨੇ ਲੰਬੇ ਅਰਸੇ ਤੋਂ ਬਾਅਦ ਪੋਸਟ ਸਾਂਝੀ ਕੀਤੀ ਹੈ ।
Advertisment
inside pic of amrinder gill ਹੋਰ ਪੜ੍ਹੋ : ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ, ਗਾਇਕ ਹਰਫ ਚੀਮਾ ਨੇ ਦਰਸ਼ਕਾਂ ਨਾਲ ਕੀਤੀਆਂ ਸਾਂਝੀਆਂ ਉਨ੍ਹਾਂ ਨੇ ਕਿਸਾਨਾਂ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਵਾਹਿਗੁਰੂ ਜੀ ਲਿਖਿਆ ਹੈ ਤੇ ਨਾਲ ਹੱਥ ਜੋੜਦੇ ਹੋਏ ਇਮੋਜ਼ੀ ਨੂੰ ਵੀ ਪੋਸਟ ਕੀਤਾ ਹੈ । ਦਰਸ਼ਕ ਵੀ ਕਮੈਂਟ ਕਰਕੇ ਕਿਸਾਨ ਵੀਰਾਂ ਦੀ ਕਾਮਯਾਬੀ ਲਈ ਅਰਦਾਸ ਕਰ ਰਹੇ ਨੇ । ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ । amrinder gill surjan wale song ਜੇ ਗੱਲ ਕਰੀਏ ਕਰੀਏ ਅਮਰਿੰਦਰ ਗਿੱਲ ਦੀ ਤਾਂ ਉਹ ‘ਸੂਰਜਾਂ ਵਾਲੇ’ ਗੀਤ ਦੇ ਨਾਲ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਸੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment