ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਗੀਤ ‘ਦੁੱਲਾ ਭੱਟੀ’ ਰਿਲੀਜ਼

Written by  Shaminder   |  December 26th 2020 12:40 PM  |  Updated: December 26th 2020 12:40 PM

ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਗੀਤ ‘ਦੁੱਲਾ ਭੱਟੀ’ ਰਿਲੀਜ਼

ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਹੈ । ਪੀਟੀਸੀ ਦੀ ਟੀਮ ਵੱਲੋਂ ਇਸ ਦਾ ਵੀਡੀਓ ਤਿਆਰ ਕੀਤਾ ਗਿਆ ਹੈ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Anantpal Billa

ਪੀਟੀਸੀ ਸਟੂਡੀਓ ਵੱਲੋਂ ਇਸ ਗੀਤ ਨੂੰ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਹੋਰ ਪੜ੍ਹੋ : ਸੁਪਰ ਸਟਾਰ ਰਜਨੀਕਾਂਤ ਹੋਏ ਬਿਮਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

Anantpal Billa

ਇਸ ਗੀਤ ਨੂੰ  ਪੀਟੀਸੀ ਪੰਜਾਬੀ ਪੀਟੀਸੀ ਚੱਕ ਦੇ ‘ਤੇ ਤੁਸੀਂ ਸੁਣ ਸਕਦੇ ਹੋ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਨਿੱਤ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network