ਕੁਲਵਿੰਦਰ ਬਿੱਲਾ ਦੀ ਇਸ ਕਿਊਟ ਬੱਚੀ ਨਾਲ ਤਸਵੀਰ ਹੋ ਰਹੀ ਵਾਇਰਲ,ਕੀ ਇਹ ਕੁਲਵਿੰਦਰ ਬਿੱਲਾ ਦੀ ਧੀ ਹੈ! 

Written by  Shaminder   |  April 12th 2019 11:30 AM  |  Updated: April 12th 2019 11:30 AM

ਕੁਲਵਿੰਦਰ ਬਿੱਲਾ ਦੀ ਇਸ ਕਿਊਟ ਬੱਚੀ ਨਾਲ ਤਸਵੀਰ ਹੋ ਰਹੀ ਵਾਇਰਲ,ਕੀ ਇਹ ਕੁਲਵਿੰਦਰ ਬਿੱਲਾ ਦੀ ਧੀ ਹੈ! 

ਕੁਲਵਿੰਦਰ ਬਿੱਲਾ ਇੱਕ ਅਜਿਹੇ ਗਾਇਕ ਅਤੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਵੱਖਰੀ ਪਛਾਣ ਬਣਾਈ ਹੈ ।ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੀ ਇੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ 'ਚ ਉਹ ਇੱਕ ਬੱਚੀ ਨਾਲ ਨਜ਼ਰ ਆ ਰਹੇ ਨੇ । ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਉਨ੍ਹਾਂ ਦੀ ਬੱਚੀ ਸਾਂਝ ਦੀ ਹੈ ।

ਹੋਰ ਵੇਖੋ :ਕਿਉਂ ਹੋ ਗਏ ਹਨ ਕੁਲਵਿੰਦਰ ਬਿੱਲਾ ‘ਲਾਈਟ ਵੇਟ’

https://www.instagram.com/p/BwEZa-8FLTR/

ਹੁਣ ਇਹ ਤਸਵੀਰ ਉਨ੍ਹਾਂ ਦੀ ਬੱਚੀ ਦੀ ਹੈ ਜਾਂ ਫਿਰ ਕੋਈ ਹੋਰ ! ਇਹ ਤਾਂ ਕੁਲਵਿੰਦਰ ਬਿੱਲਾ ਹੀ ਦੱਸ ਸਕਦੇ ਨੇ ,ਪਰ ਦੋਵਾਂ ਦੀ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਕੁਲਵਿੰਦਰ ਬਿੱਲਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ "ਸਾਡੀ ਚਿੜੀ ਸਾਂਝ"। ਕੁਲਵਿੰਦਰ ਬਿੱਲਾ ਜਿੱਥੇ ਗਾਇਕੀ ਦੇ ਖੇਤਰ 'ਚ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ।ਉੱਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਰਹੇ ਨੇ । ਹਾਲ ਹੀ 'ਚ ਆਈ ਕੁਲਵਿੰਦਰ ਬਿੱਲਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਸਾਡੀ ਚਿੜੀ ਸਾਂਝਉਨ੍ਹਾਂ ਦੀ ਫ਼ਿਲਮ ਪ੍ਰਾਹੁਣਾ ਨੂੰ ਵੀ ਲੋਕਾਂ ਦਾ ਭਰਵਾਂ ਪਿਆਰ ਮਿਲਿਆ ਸੀ ।ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ 'ਤੇ ਉਹ ਕੰਮ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network