Advertisment

ਗਾਇਕਾ ਅਨਮੋਲ ਗਗਨ ਮਾਨ ਲੈ ਕੇ ਆ ਰਹੀ ਹੈ ਧਾਰਮਿਕ ਗੀਤ ‘ਨਾਨਕ’

author-image
By Rupinder Kaler
New Update
ਗਾਇਕਾ ਅਨਮੋਲ ਗਗਨ ਮਾਨ ਲੈ ਕੇ ਆ ਰਹੀ ਹੈ ਧਾਰਮਿਕ ਗੀਤ ‘ਨਾਨਕ’
Advertisment
ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਗਾਇਕਾ ਅਨਮੋਲ ਗਗਨ ਮਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਧਾਰਮਿਕ ਗੀਤ ਲੈ ਕੇ ਆ ਰਹੀ ਹੈ । ਉਹਨਾਂ ਦਾ ਇਹ ਗੀਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ । ਅਨਮੋਲ ਗਗਨ ਮਾਨ ਇਸ ਗਾਣੇ ਨੂੰ ‘ਨਾਨਕ’ ਟਾਈਟਲ ਹੇਠ ਰਿਲੀਜ਼ ਕਰੇਗੀ । publive-image ਗਾਣੇ ਦੇ ਬੋਲ ਅਨਮੋਲ ਗਗਨ ਮਾਨ ਨੇ ਖੁਦ ਹੀ ਲਿਖੇ ਹਨ, ਇੱਥੋ ਤੱਕ ਕਿ ਵੀਡੀਓ ਵੀ ਉਹਨਾਂ ਦੇ ਖੁਦ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ਜਦੋਂ ਕਿ ਗਗਨ ਉੱਬੀ ਤੇ ਸੈਂਡੀ ਜੋਬਨ ਪੰਧੇਰ ਉਹਨਾਂ ਨੂੰ ਅਸਿਸਟ ਕਰ ਰਹੇ ਹਨ । ਗਾਣੇ ਨੂੰ ਮਿਊਜ਼ਿਕ ਹਕੀਮ ਨੇ ਦਿੱਤਾ ਹੈ । ਇਸ ਗਾਣੇ ਬਾਰੇ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਜਾਣਕਾਰੀ ਦਿੱਤੀ ਹੈ । https://www.instagram.com/p/B4Po08kH3KZ/ ਉਹਨਾਂ ਨੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਨਮੋਲ ਗਗਨ ਮਾਨ ਨੇ ਪਰਾਈਸਲੈਸ ਨਾਰ ਗਾਣਾ ਰਿਲੀਜ਼ ਕੀਤਾ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਹਿੱਟ ਗਾਣੇ ਦਿੱਤੇ ਹਨ । https://www.instagram.com/p/B0psyDFnqYr/
Advertisment

Stay updated with the latest news headlines.

Follow us:
Advertisment
Advertisment
Latest Stories
Advertisment