Advertisment

ਗਾਇਕ ਦਲੇਰ ਮਹਿੰਦੀ ਨੇ ਪਟਨਾ ਸਾਹਿਬ 'ਚ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਅਪੀਲ

author-image
By Shaminder
New Update
ਗਾਇਕ ਦਲੇਰ ਮਹਿੰਦੀ ਨੇ ਪਟਨਾ ਸਾਹਿਬ 'ਚ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਅਪੀਲ
Advertisment
ਗਾਇਕ ਦਲੇਰ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਉਹ ਬਿਹਾਰ ਦੇ ਪਟਨਾ ਸਾਹਿਬ 'ਚ ਹੜ੍ਹ ਕਾਰਨ ਹੋਈ ਤਬਾਹੀ ਬਾਰੇ ਗੱਲਬਾਤ ਕਰ ਰਹੇ ਨੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਪਟਨਾ ਸਾਹਿਬ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਨੇ । ਹੋਰ ਵੇਖੋ :ਇਸ ਵਜ੍ਹਾ ਕਰਕੇ 11 ਸਾਲ ਦੀ ਉਮਰ ‘ਚ ਘਰੋਂ ਭੱਜ ਗਏ ਸਨ ਦਲੇਰ ਮਹਿੰਦੀ, ਇਸ ਲਈ ਰੱਖਿਆ ਗਿਆ ਦਲੇਰ ਮਹਿੰਦੀ ਨਾਂਅ https://www.instagram.com/p/B3CWv7NBR4j/ ਇਸ ਵੀਡੀਓ 'ਚ ਉਹ ਕਹਿ ਰਹੇ ਨੇ ਕਿ ਇਹ ਮੌਕਾ ਕਿਸੇ ਨੂੰ ਚੰਗਾ ਜਾਂ ਮਾੜਾ ਕਹਿਣ ਦਾ ਨਹੀਂ ਹੈ ਬਲਕਿ ਇਸ ਬੁਰੇ ਵਕਤ 'ਚ ਸਭ ਨੂੰ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ । https://www.instagram.com/p/B3D7uneBz4z/ ਦੱਸ ਦਈਏ ਕਿ ਹੜ੍ਹ ਕਾਰਨ ਬਿਹਾਰ 'ਚ ਵੱਡੀ ਤਬਾਹੀ ਹੋਈ ਹੈ ਅਤੇ ਲੋਕਾਂ ਦੀ ਮਦਦ ਲਈ ਖਾਲਸਾ ਏਡ ਅੱਗੇ ਆਈ ਹੈ ਅਤੇ ਉੱਥੇ ਲੋਕਾਂ ਨੂੰ ਹਰ ਮਦਦ ਮੁੱਹਈਆ ਕਰਵਾ ਰਹੀ ਹੈ ।ਹੜ੍ਹ ਨਾਲ ਨਜਿੱਠਣ 'ਚ ਕਾਫ਼ੀ ਸਮਾਂ ਲੱਗੇਗਾ। ਬਿਹਾਰ ਦੀਆਂ ਤਸਵੀਰਾਂ ਦੇਖੋਂ ਤਾਂ ਭਿਆਨਕ ਨਜ਼ਰ ਆਉਂਦੀਆਂ ਹਨ। ਘਰਾਂ 'ਚ ਲੱਕ ਤਕ ਪਾਣੀ ਦਾਖ਼ਲ ਹੋਇਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment