ਚੋਣ ਨਤੀਜਿਆਂ ਦੌਰਾਨ ਕਿਵੇਂ ਵੱਧਦੀਆਂ ਹਨ ਲੀਡਰਾਂ ਦੀਆਂ ਧੜਕਣਾਂ,ਸੁਣੋ ਇਸ ਗਾਇਕਾ ਦਾ ਗਾਣਾ

Written by  Shaminder   |  May 23rd 2019 03:22 PM  |  Updated: May 23rd 2019 03:24 PM

ਚੋਣ ਨਤੀਜਿਆਂ ਦੌਰਾਨ ਕਿਵੇਂ ਵੱਧਦੀਆਂ ਹਨ ਲੀਡਰਾਂ ਦੀਆਂ ਧੜਕਣਾਂ,ਸੁਣੋ ਇਸ ਗਾਇਕਾ ਦਾ ਗਾਣਾ

ਲੋਕ ਸਭਾ ਚੋਣਾਂ ਦੇ ਅੱਜ ਨਤੀਜੇ ਆ ਰਹੇ ਹਨ ਅਤੇ ਹਰ ਕਿਸੇ ਨੂੰ ਚੋਣਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਅਜਿਹੇ 'ਚ ਚੋਣ ਫੀਵਰ ਤੋਂ ਪੰਜਾਬੀ ਗਾਇਕਾ ਦੀਪਕ ਢਿੱਲੋਂ ਵੀ ਬਚ ਨਹੀਂ ਸਕੀ ।

ਹੋਰ ਵੇਖੋ:‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ’ ਵਰਗੇ ਹਿੱਟ ਗੀਤ ਗਾਏ ਸਨ ਰੇਸ਼ਮ ਰੰਗੀਲਾ ਨੇ, ਜਾਣੋਂ ਪੂਰੀ ਕਹਾਣੀ

https://www.instagram.com/p/BxrYNB3BsGt/

ਉਨਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਚੋਣ ਨਤੀਜਿਆਂ ਨਾਲ ਸਬੰਧਤ ਗੀਤ ਗਾ ਰਹੇ ਨੇ । ਉਨ੍ਹਾਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਸਿਆਸੀ ਆਗੂਆਂ ਦੀ ਹਾਲਤ ਨੂੰ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗਾਇਕਾ ਦੀਪਕ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਗੀਤ 'ਚ ਉਨ੍ਹਾਂ ਦੇ ਨਾਲ ਇੱਕ ਹੋਰ ਵੀ ਕੁੜੀ ਨਜ਼ਰ ਆ ਰਹੀ ਹੈ ਜੋ ਉਨ੍ਹਾਂ ਦਾ ਸਾਥ ਦੇ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network