Advertisment

ਗਾਇਕ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਹਨ ਨਵੀਂ ਐਲਬਮ, ਸੋਸ਼ਲ ਮੀਡੀਆ ਤੇ ਦਿੱੱਤੀ ਜਾਣਕਾਰੀ

author-image
By Rupinder Kaler
New Update
ਗਾਇਕ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਹਨ ਨਵੀਂ ਐਲਬਮ, ਸੋਸ਼ਲ ਮੀਡੀਆ ਤੇ ਦਿੱੱਤੀ ਜਾਣਕਾਰੀ
Advertisment
ਗਾਇਕ ਦਿਲਜੀਤ ਦੋਸਾਂਝ ਆਪਣੇ ਪ੍ਰਸ਼ੰਸਕਾਂ ਲਈ ਨਵੀਂ ਐਲਬਮ ਲੈ ਕੇ ਆ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹ 'ਗੋਟ' ਐਲਬਮ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਨਵੀਂ ਐਲਬਮ ਲੈ ਕੇ ਆ ਰਹੇ ਹਨ ਜਿਸ ਦਾ ਮਿਊਜ਼ਿਕ ਇੰਟੈਂਸ ਮਿਊਜ਼ਿਕ ਤਿਆਰ ਕਰੇਗਾ ।
Advertisment
publive-image ਹੋਰ ਪੜ੍ਹੋ : ਸੁਖਸ਼ਿੰਦਰ ਸ਼ਿੰਦਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘The World Is Watching’, ਪੋਸਟਰ ਕੀਤਾ ਸਾਂਝਾ ਰਾਜੀਵ ਕਪੂਰ ਦੇ ਚੌਥੇ ਵਿੱਚ ਨਜ਼ਰ ਆਇਆ ਪੂਰਾ ਖ਼ਾਨਦਾਨ, ਤਸਵੀਰਾਂ ਵਾਇਰਲ
Advertisment
inside pic of diljit dosanjh instagram ਜਦੋਂ ਕਿ ਗੀਤ ਮਲਟੀ ਟੈਲੇਂਟਿਡ ਰਾਜ ਰਣਜੋਧ iਲ਼ਖਣਗੇ । ਦਿਲਜੀਤ ਨੇ ਇਹਨਾਂ ਦੋਵਾਂ ਦੀ ਐਲਬਮ ਉਪਰ ਕੰਮ ਕਰਦੇ ਦੀ ਤਸਵੀਰ ਤੇ ਵੀਡੀਓ ਸ਼ੇਅਰ ਕੀਤੀ ਹੈ। ਦਿਲਜੀਤ ਦੋਸਾਂਝ ਵੀ ਖੁਦ ਕਈ ਵਾਰ ਖੁਲਾਸਾ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਰਾਜ ਰਣਜੋਧ ਦੀ ਕਲਮ ਨਾਲ ਕਾਫੀ ਪਿਆਰ ਹੈ। publive-image ਦਿਲਜੀਤ ਦਾ ਹਾਲ ਹੀ ਦੇ ਵਿਚ ਹੌਲੀਵੁੱਡ ਪੌਪ ਸਟਾਰ ਰਿਹਾਨਾ ਨੂੰ ਡੈਡੀਕੇਟਡ ਗੀਤ ਵੀ ਰਾਜ ਰਣਜੋਧ ਦਾ ਲਿਖਿਆ ਹੋਇਆ ਹੀ ਸੀ। ਫਿਲਹਾਲ ਦੀ ਘੜੀ ਦਿਲਜੀਤ ਨੇ ਆਪਣੀ ਇਸ ਨਵੀਂ ਐਲਬਮ ਲਈ ਸਿਰਫ ਇੰਟੈਂਸ ਮਿਊਜ਼ਿਕ ਤੇ ਰਾਜ ਰਣਜੋਧ ਦਾ ਨਾਮ ਸਾਹਮਣੇ ਪੇਸ਼ ਕੀਤਾ ਹੈ। ਬਾਕੀ ਐਲਬਮ ਦੇ ਵਿੱਚ ਕੋਈ ਹੋਰ ਕਲਾਕਾਰ ਜੁੜਦਾ ਹੈ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲਗ ਹੀ ਜਾਏਗਾ।
 
View this post on Instagram
 

A post shared by DILJIT DOSANJH (@diljitdosanjh)

Advertisment

Stay updated with the latest news headlines.

Follow us:
Advertisment
Advertisment
Latest Stories
Advertisment