ਗਾਇਕ ਗਗਨ ਕੋਕਰੀ ਨੇ ਆਪਣੇ ਨਵੇਂ ਗੀਤ ‘SOHNA YAAR’ ਦਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ

written by Lajwinder kaur | July 22, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗਗਨ ਕੋਕਰੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਸੋਹਣਾ ਯਾਰ’ (SOHNA YAAR) ਟਾਈਟਲ ਹੇਠ ਇੱਕ ਪਿਆਰਾ ਜਿਹਾ ਗੀਤ ਲੈ ਕੇ ਆ ਰਹੇ ਨੇ।

gagan kokri image source-instagram
ਹੋਰ ਪੜ੍ਹੋ :  ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਨੇ ਕੀਤਾ ਆਪਣੇ ਵਿਆਹ ਦਾ ਖੁਲਾਸਾ, ਪਹਿਲੀ ਵਾਰ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂਹੋਰ ਪੜ੍ਹੋ : ਨੇਹਾ ਕੱਕੜ ਨੇ 'ਦਿਲ ਕੋ ਕਰਾਰ ਆਇਆ' ਗੀਤ ਦਾ ਨਵਾਂ ਵਰਜ਼ਨ ਕੀਤਾ ਰਿਲੀਜ਼, ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
gagan kokri shared his song poster image source-instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- “ Don’t lose a DIAMOND while chasing GLITTER”…ਸੋਹਣਾ ਯਾਰ ਆ ਰਿਹਾ ਹੈ 25 ਨੂੰ’.. ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਜੇ ਤੁਸੀਂ ਖੁਸ਼ ਹੋ’ ।
Gagan Kokri Latest Punjabi Song 'ROLEX' Released image source-instagram
ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੀ ਹਿੱਟ ਗੀਤ ਜਿਵੇਂ ਬਲੈਸਿੰਗ ਆਫ਼ ਬਾਪੂ, ਬਲੈਸਿੰਗ ਆਫ਼ ਬੇਬੇ, ਬਲੈਸਿੰਗ ਆਫ਼ ਰੱਬ, ਬੇਰੁਖ਼ੀਆਂ ਤੋਂ ਇਲਾਵਾ ਕਈ ਗੀਤ ਸ਼ਾਮਿਲ ਨੇ। ਉਹ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਵੀ ਨੇ । ਉਹ ਅਖਰੀਲੀ ਵਾਰ ‘ਯਾਰਾ ਵੇ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

0 Comments
0

You may also like