Advertisment

ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਬੇਟੇ ਜਸ਼ਨ ਸਿੰਘ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ’ਤੇ ਲੋਕ ਦੇ ਰਹੇ ਹਨ ਵਧਾਈ

author-image
By Rupinder Kaler
New Update
ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਬੇਟੇ ਜਸ਼ਨ ਸਿੰਘ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ’ਤੇ ਲੋਕ ਦੇ ਰਹੇ ਹਨ ਵਧਾਈ
Advertisment
ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਬੇਟੇ ਅਤੇ ਅਦਾਕਾਰ ਜਸ਼ਨ ਸਿੰਘ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ । ਇਸ ਸਭ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਹੈ । ਉਹਨਾਂ ਨੇ ਆਪਣੀ ਨਵ ਵਿਆਹੀ ਪਤਨੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
Advertisment
Jashan Singh ਹੋਰ ਪੜ੍ਹੋ : ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ
Advertisment
ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਡ ਵਾਇਰਲ, ਪੰਜਾਬ ’ਚ ਹੋਵੇਗਾ ਵਿਆਹ ਸਮਿਤਾ ਪਾਟਿਲ ਦੀ ਮੌਤ ਦਾ ਅੱਜ ਤੱਕ ਨਹੀਂ ਖੁੱਲ ਸਕਿਆ ਰਾਜ਼, ਮੇਕਅਪ ਆਰਟਿਸਟ ਨੇ ਪੂਰੀ ਕੀਤੀ ਸੀ ਆਖਰੀ ਇੱਛਾ Jashan Singh ਇਹਨਾਂ ਤਸਵੀਰਾਂ ਵਿੱਚ ਇਹ ਨਵ ਵਿਆਹੀ ਜੋੜੀ ਕਾਫੀ ਖੂਬਸੁਰਤ ਲੱਗ ਰਹੀ ਹੈ । ਹਰ ਕੋਈ ਇਹਨਾਂ ਤਸਵੀਰਾਂ ਤੇ ਕਮੈਂਟ ਕਰਕੇ ਵਿਆਹ ਦੀ ਵਧਾਈ ਦੇ ਰਿਹਾ ਹੈ ।
Advertisment
ਜਸ਼ਨ ਦੇ ਪ੍ਰਸ਼ੰਸਕਾਂ ਲਈ ਇਹ ਬਹੁਤ ਵੱਡਾ ਸਰਪਰਾਈਜ਼ ਹੈ ਕਿਉਂਕਿ ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ । Jashan Singh ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸ਼ਨ ਨੇ ਲਿਖਿਆ ਹੈ "I love you wifey….Jashan weds Rhythm Thank you Babaji" ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਜਸ਼ਨ ਨੇ ਇਸ ਤਸਵੀਰ ਵਿੱਚ ਚਿੱਟੇ ਰੰਗ ਦੀ ਸ਼ੇਰਵਾਨੀ ਤੇ ਨਾਲ ਹੀ ਮੇਲ ਖਾਂਦੀ ਦਸਤਾਰ ਸਜਾਈ ਹੋਈ ਹੈ । ਜਦੋਂ ਕਿ ਦੁਲਹਣ ਰਿਦਮ ਨੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment