ਗੁਰਲੇਜ਼ ਅਖਤਰ 'ਤੇ ਉਨ੍ਹਾਂ ਦੇ ਪੁੱਤਰ ਦਾਨਵੀਰ ਦਾ ਇਹ ਟਿਕਟੌਕ ਵੀਡੀਓ ਹੋਇਆ ਵਾਇਰਲ

Written by  Shaminder   |  October 08th 2019 04:25 PM  |  Updated: October 08th 2019 04:25 PM

ਗੁਰਲੇਜ਼ ਅਖਤਰ 'ਤੇ ਉਨ੍ਹਾਂ ਦੇ ਪੁੱਤਰ ਦਾਨਵੀਰ ਦਾ ਇਹ ਟਿਕਟੌਕ ਵੀਡੀਓ ਹੋਇਆ ਵਾਇਰਲ

ਗੁਰਲੇਜ਼ ਅਖਤਰ ਦਾ ਆਪਣੇ ਪੁੱਤਰ ਦਾਨਵੀਰ ਨਾਲ ਟਿਕਟੌਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਅਤਰੋ ਚਤਰੋ ਦੇ ਕਿਰਦਾਰ 'ਤੇ ਟਿਕਟੌਕ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ਼ ਅਖਤਰ ਆਪਣੇ ਪੁੱਤਰ ਨਾਲ ਫੁਲ ਆਨ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਗੁਰਲੇਜ਼ ਅਖਤਰ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਨੇ ।

https://www.instagram.com/p/B3UgpHhFOsL/

ਗੁਰਲੇਜ਼ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਗਾਇਕ ਹੋਵੇਗਾ ਜਿਸ ਨੇ ਗੁਰਲੇਜ਼ ਨਾਲ ਕੋਈ ਗਾਣਾ ਨਾਂ ਕੀਤਾ ਹੋਵੇ ।

https://www.instagram.com/p/B3BL6EfF97c/

ਹਾਲ 'ਚ ਹੀ ਉਨ੍ਹਾਂ ਦਾ ਗੁਰਵਿੰਦਰ ਬਰਾੜ ਨਾਲ ਬੈਡ ਸਰਕਲ ਗਾਣਾ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network