ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਲਾਈਟ ਆਫ਼',ਸਾਂਝਾ ਕੀਤਾ ਪੋਸਟਰ

Written by  Shaminder   |  May 25th 2019 05:27 PM  |  Updated: May 25th 2019 05:27 PM

ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਲਾਈਟ ਆਫ਼',ਸਾਂਝਾ ਕੀਤਾ ਪੋਸਟਰ

ਗੁਰਲੇਜ਼ ਅਖਤਰ ਏਨੀਂ ਦਿਨੀਂ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਛਾਈ ਹੋਈ ਹੈ । ਹਰ ਗਾਇਕ ਉਨ੍ਹਾਂ ਨਾਲ ਆਪਣਾ ਗੀਤ ਕੱਢਣਾ ਚਾਹੁੰਦਾ ਹੈ । ਹੁਣ ਗੁਰਲੇਜ਼ ਅਖਤਰ ਆਪਣਾ ਅਗਲਾ ਗੀਤ ਗਾਇਕ ਕਰਮਜੀਤ ਵਿਰਦੀ ਦੇ ਨਾਲ ਲੈ ਕੇ ਆ ਰਹੇ ਹਨ ।

ਹੋਰ ਵੇਖੋ:ਗੁਰਲੇਜ਼ ਅਖਤਰ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੜਤ,ਰਿਲੀਜ਼ ਹੋਇਆ ਇਹ ਨਵਾਂ ਗੀਤ

https://www.instagram.com/p/Bx2m_kBHVZQ/

ਜਿਸ ਦਾ ਇੱਕ ਪੋਸਟਰ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਲਾਈਟ ਆਫ਼ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਲੈ ਕੇ ਸਰੋਤੇ ਵੀ ਕਾਫੀ ਉਤਸ਼ਾਹਿਤ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਗੁਰਲੇਜ਼ ਅਖਤਰ ਆਪਣੇ ਇਸ ਨਵੇਂ ਗੀਤ ਅਤੇ ਨਵੇਂ ਗਾਇਕ ਨਾਲ ਆਪਣਾ ਜਲਵਾ ਬਰਕਰਾਰ ਰੱਖ ਪਾਉਣਗੇ ।

https://www.instagram.com/p/BxfDy3tnyQd/

ਇਸ ਤੋਂ ਪਹਿਲਾਂ ਗੈਰੀ ਸੰਧੂ ਜੈਸਮੀਨ ਸੈਂਡਲਾਸ ਅਤੇ ਨੇਹਾ ਕੱਕੜ ਨਾਲ ਨਾਲ ਵੀ ਡਿਊਟ ਗੀਤ ਗਾ ਚੁੱਕੇ ਹਨ ਜੋ ਕੇ  ਹਿੱਟ ਸਾਬਿਤ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network