ਤੱਤੀਆਂ ਲੋਆਂ ਵਿੱਚ ਵੀ ਸਿਰਜੇ ਜਾ ਸਕਦੇ ਨੇ ਠੰਡੀ ਹਵਾ ਦੇ ਬੁੱਲਿਆਂ ਵਰਗੇ ਗੀਤ –ਗੁਰਵਿੰਦਰ ਬਰਾੜ 

written by Shaminder | May 20, 2019

ਗੁਰਵਿੰਦਰ ਬਰਾੜ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ ।ਵਧੀਆ ਲੇਖਣੀ ਅਤੇ ਗਾਇਕੀ ਲਈ ਜਾਣੇ ਜਾਂਦੇ ਗੁਰਵਿੰਦਰ ਬਰਾੜ ਏਨੀਂ ਦਿਨੀਂ ਆਪਣੇ ਨਵੇਂ ਗੀਤ ਲਈ ਕਾਫੀ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝਾ ਕੀਤੀ ਹੈ । ਹੋਰ ਵੇਖੋ :ਗੁਰਵਿੰਦਰ ਬਰਾੜ ਨੇ ਲੀਕ ਤੋਂ ਹੱਟ ਕੇ ਗਾਇਆ ਹੈ ਨਵਾਂ ਗੀਤ ‘ਵਕਤ ਆਉਣ ਦੇ’ https://www.instagram.com/p/BxGasurARP3/ ਜਿਸ 'ਚ ਉਹ ਆਪਣੇ ਕਲਮ ਨਾਲ ਪੇਜ 'ਤੇ ਕੋਈ ਗੀਤ ਨੂੰ ਸਾਕਾਰ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਆਖਿਰਕਾਰ ਉਨ੍ਹਾਂ ਦੀ ਮਿਹਨਤ ਵੀ ਰੰਗ ਲਿਆਈ ਹੈ ਅਤੇ ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਫ੍ਰਸਟ ਲੁੱਕ ਵੀ ਸਾਂਝੀ ਕਰ ਦਿੱਤੀ ਹੈ । [embed]https://www.instagram.com/p/BxhQrd2ADsB/[/embed] ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਤੱਤੀਆਂ ਲੋਆਂ ਵਿੱਚ ਵੀ ਸਿਰਜੇ ਜਾ ਸਕਦੇ ਨੇ ਠੰਡੀ ਹਵਾ ਦੇ ਬੁੱਲਿਆਂ ਵਰਗੇ ਗੀਤ..ਬਸ ਰੱਬ ਹੌਸਲਾ ਦੇਵੇ....New song very soon..will be something different....  

0 Comments
0

You may also like