Advertisment

ਗਾਇਕ ਹਿਮੇਸ਼ ਰੇਸ਼ਮੀਆਂ ਛੇਤੀ ਰਿਲੀਜ਼ ਕਰਨ ਜਾ ਰਹੇ ਹਨ ਐਲਬਮ

author-image
By Rupinder Kaler
New Update
ਗਾਇਕ ਹਿਮੇਸ਼ ਰੇਸ਼ਮੀਆਂ ਛੇਤੀ ਰਿਲੀਜ਼ ਕਰਨ ਜਾ ਰਹੇ ਹਨ ਐਲਬਮ
Advertisment
ਸਿੰਗਲ ਟਰੈਕ ਤੋਂ ਬਾਅਦ ਹੁਣ ਫਿਰ ਐਲਬਮ ਦਾ ਟਰੈਂਡ ਸ਼ੁਰੂ ਹੋ ਗਿਆ ਹੈ । ਇਸ ਸਭ ਦੇ ਚਲਦੇ ਗਾਇਕ ਹਿਮੇਸ਼ ਰੇਸ਼ਮੀਆ ਵੀ ਐਲਬਮ ਲੈ ਕੇ ਆਉਣ ਵਾਲੇ ਹਨ, ਜਿਸ ਦੀ ਉਹ ਤਿਆਰੀ ਕਰ ਰਹੇ ਹਨ।
Advertisment
ਹਿਮੇਸ਼ ਦੀ ਇਸ ਐਲਬਮ ਦਾ ਨਾਮ 'ਹਿਮੇਸ਼ ਕੇ ਦਿਲ ਸੇ' ਹੋਵੇਗਾ। publive-image ਹੋਰ ਪੜ੍ਹੋ : ਕਮਾਲ ਰਾਸ਼ਿਦ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਕੀਤੀ ਇਹ ਟਿੱਪਣੀ, ਹਰ ਕੋਈ ਕਰ ਰਿਹਾ ਹੈ ਟ੍ਰੋਲ
Advertisment
publive-image ਇਸ ਐਲਬਮ ਦੇ ਪਹਿਲੇ ਗਾਣੇ 'ਚ ਹਿਮੇਸ਼ ਇੰਡੀਅਨ ਆਈਡਲ ਸੈਨਸੇਸ਼ਨ ਸਵਾਈ ਭੱਟ ਨੂੰ Introduce ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮੇਸ਼ ਨਵੇਂ ਟੈਲੇਂਟ ਨੂੰ ਪਲੇਟਫਾਰਮ ਉਪਲੱਬਧ ਕਰਵਾਉਣ ਲਈ ਜਾਣੇ ਜਾਂਦੇ ਹਨ । publive-image ਇਸ ਤੋਂ ਪਹਿਲਾਂ ਉਹਨਾਂ ਨੇ ਰਾਣੂ ਮੰਡਲ ਨੂੰ ਮੌਕਾ ਦਿੱਤਾ ਸੀ। ਹਿਮੇਸ਼ ਰੇਸ਼ਮੀਆਂ ਦੀ ਹਾਲ ਹੀ 'ਚ 'ਸੁਰੂਰ 2021' ਐਲਬਮ ਦੇ ਟਾਈਟਲ ਸੋਂਗ ਨੂੰ ਰਿਲੀਜ਼ ਕੀਤਾ ਸੀ। ਜਿਸ ਯੂਟਿਊਬ ਤੇ 55 ਮਿਲੀਅਨ ਵਿਊਜ਼ ਹੋ ਗਏ ਸੀ। ਬਾਕੀ 'ਹਿਮੇਸ਼ ਕੇ ਦਿਲ ਸੇ' ਐਲਬਮ ਦਾ ਪਲਾਨ ਹਿਮੇਸ਼ ਫੈਨਸ ਨਾਲ ਜਲਦ ਸ਼ੇਅਰ ਕਰਨਗੇ।
 
View this post on Instagram
 

A post shared by Himesh Reshammiya (@realhimesh)

Advertisment

Stay updated with the latest news headlines.

Follow us:
Advertisment
Advertisment
Latest Stories
Advertisment