ਗਾਇਕ ਜਗਦੀਪ ਰੰਧਾਵਾ ਨੇ ਕਿਸਾਨਾਂ ਦੀ ਮਦਦ ਦਾ ਚੁੱਕਿਆ ਬੀੜਾ,ਮਦਦ ਲਈ ਅੱਗੇ ਆ ਰਹੇ ਲੋਕ,ਵੇਖੋ ਕਿਸ ਤਰ੍ਹਾਂ
ਗਾਇਕ ਜਗਦੀਪ ਰੰਧਾਵਾ ਹਰ ਮੌਕੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਂਦੇ ਨੇ । ਹਾਲ 'ਚ ਹੀ ਉਨ੍ਹਾਂ ਨੇ ਕਈ ਕਿਸਾਨਾਂ ਦੀ ਫ਼ਸਲ ਪਹਿਲਾਂ ਤਾਂ ਬਰਸਾਤ ਦੀ ਭੇਂਟ ਚੜ੍ਹ ਗਿਆ ਸੀ । ਜਿਸ ਤੋਂ ਬਾਅਦ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਿਸਾਨਾਂ ਦੀ ਫ਼ਸਲ ਅੱਗ ਦੀ ਭੇਂਟ ਚੜ੍ਹ ਗਈ ।
ਹੋਰ ਵੇਖੋ:ਸਿਡਨੀ ਦੇ ਓਪੇਰਾ ਹਾਊਸ ‘ਚ ਪਰਫਾਰਮ ਕਰਨ ਵਾਲੇ ਪਹਿਲੇ ਸਰਦਾਰ ਗਾਇਕ ਬਣੇ ਸਤਿੰਦਰ ਸਰਤਾਜ, ਗੀਤਾਂ ਨਾਲ ਬੰਨਿਆ ਸਮਾਂ
ਗਾਇਕ ਜਗਦੀਪ ਰੰਧਾਵਾ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਨੇ ਅਤੇ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਕਈ ਵੀਡੀਓ ਸਾਂਝੀਆਂ ਕੀਤੀਆਂ । ਜਿਸ ਤੋਂ ਬਾਅਦ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਕਈ ਕਿਸਾਨਾਂ ਦੇ ਨਾਲ-ਨਾਲ ਹੋਰ ਵੀ ਲੋਕ ਮਦਦ ਲਈ ਅੱਗੇ ਆਏ ਹਨ ।ਜ਼ਿਲਾ ਫਿਰੋਜ਼ਪੁਰ ਦੇ ਕਿਸਾਨਾਂ ਦੀ ਮਦਦ ਲਈ ਕੁਝ ਕਿਸਾਨ ਪਹੁੰਚੇ ।
ਹੋਰ ਵੇਖੋ:ਸੰਨੀ ਦਿਓਲ ਦੀ ਫ਼ਿਲਮ ‘ਬਲੈਂਕ’ ਦੀ ਸਪੈਸ਼ਲ ਸਕਰੀਨਿੰਗ,ਸੰਨੀ ਦਿਓਲ ਰਹੇ ਗਾਇਬ
ਜਿਨ੍ਹਾਂ ਦਾ ਵੀਡੀਓ ਗਾਇਕ ਜਗਦੀਪ ਰੰਧਾਵਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ।ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਗਦੀਪ ਰੰਧਾਵਾ ਕਿਸਾਨਾਂ ਦੀ ਮਦਦ ਲਈ ਅੱਗੇ ਆਉਂਦੇ ਰਹੇ ਹਨ ।